audio
audioduration (s)
3.28
11.6
sentence
stringlengths
21
249
ਅੱਜ ਅਕਾਸ਼ਵਾਣੀ ਤੋਂ ਆਪਣੇ ਮਨ ਕੀ ਬਾਤ ਕਹਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਦੇਸ਼ ਹਮੇਸ਼ਾ ਹੀ ਅਮਨ ਸ਼ਾਂਤੀ ਲਈ ਬਚਨਬੱਧ ਰਿਹੈ
ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਦੀ ਸ਼ਲਾਂਘਾ ਕੀਤੀ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਰਵਾਇਤੀ ਫਸਲਾਂ ਚੋਂ ਨਿਕਲ ਕੇ ਸਹਾਇਕ ਧੰਦੇ ਅਪਣਾਉਣ ਦੀ ਅਪੀਲ ਕੀਤੀ ਤਾਂ ਜੋ ਉਹ ਆਪਣੀ ਆਮਦਨ ਚ ਵਾਧਾ ਕਰ ਸਕਣ
ਚੰਡੀਗੜ੍ਹ ਤੋਂ ਸਾਡੇ ਪੱਤਰਕਾਰ ਅਸ਼ਵਨੀ ਕੁਮਾਰ ਸ਼ਰਮਾ ਨੇ ਦਸਿਐ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਅਸਤੀਫ਼ੇ ਮਨਜ਼ੂਰ ਨਾ ਕਰਨ ਕਰਕੇ ਸਵਾਲ ਖੜ੍ਹੇ ਕੀਤੇ ਜਾ ਰਹੇ ਸੀ
ਸ੍ਰੀ ਮੋਦੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਚ ਭਾਰਤੀ ਫੌਜਾਂ ਦੀ ਦੁਨੀਆਂ ਭਰ ਚ ਸ਼ਲਾਘਾ ਕੀਤੀ ਜਾਂਦੀ ਏ
ਪੰਜਾਬ ਦੇ ਮੁੱਖ ਮੰਤਰੀ ਨੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਏ ਕਿ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਤੱਕ ਲਾਂਘਾ ਬਣਾਉਣ ਦਾ ਮੁੱਦਾ ਪਾਕਿਸਤਾਨ ਸਰਕਾਰ ਕੋਲ ਉਠਾਇਆ ਜਾਏ
ਸੋਸ਼ਲ ਮੀਡੀਆ ਸੰਗਠਨਾਂ ਨੇ ਭਰੋਸਾ ਦਵਾਇਐ ਕਿ ਇਨ੍ਹਾਂ ਦੇ ਪਲੇਟਫਾਰਮਾਂ ਤੇ ਦਿੱਤੇ ਜਾਣ ਵਾਲੇ ਸਾਰੇ ਸਿਆਸੀ ਇਸ਼ਤਿਹਾਰਾਂ ਨੂੰ ਮੀਡੀਆ ਸਰਟੀਫਿਕੇਸ਼ਨ ਅਤੇ ਨਿਗਰਾਨ ਕਮੇਟੀ ਵੱਲੋਂ ਜਾਚਿਆਂ ਜਾਏਗਾ
ਦਿਨ ਬ ਦਿਨ ਜੀਵਨ ਸ਼ੈਲੀ ਨਾਲ ਸਬੰਧਤ ਬੀਮਾਰੀਆਂ ਅਤੇ ਕੈਂਸਰ ਦੇ ਮਾਮਲਿਆਂ ਚ ਵਾਧਾ ਹੋ ਰਿਹੈ
ਏਅਰ ਚੀਫ ਮਾਰਸ਼ਲ ਬੀਐਸ ਧਨੋਆ ਨੇ ਚੰਡੀਗੜ੍ਹ ਏਅਰ ਫੋਰਸ ਬੇਸ ਤੇ ਇਨ੍ਹਾਂ ਹੈਲੀਕਾਪਟਰਾਂ ਨੂੰ ਭਾਰਤੀ ਹਵਾਈ ਫੌਜ ਵਿਚ ਸ਼ਾਮਲ ਕਰਨ ਦਾ ਐਲਾਨ ਕੀਤਾ
ਚੰਡੀਗੜ੍ਹ ਚ ਜਾਰੀ ਇਕ ਪ੍ਰੈਸ ਰਿਲੀਜ਼ ਵਿਚ ਮੁੱਖ ਮੰਤਰੀ ਨੇ ਕਿਹੈ ਕਿ ਇਹ ਪ੍ਰਤੱਖ ਏ ਕਿ ਸੁਖਬੀਰ ਬਾਦਲ ਪਾਰਲੀਮਾਨੀ ਚੋਣਾਂ ਤੋਂ ਪਹਿਲਾਂ ਪਹਿਲਾਂ ਆਪਣੇ ਆਪ ਨੂੰ ਸਿਆਸੀ ਮੈਦਾਨ ਵਿਚ ਤਕੜੇ ਕਰਨ ਲਈ ਹੀ ਅਜਿਹੀ ਪੈਂਤੜੇ ਬਾਜ਼ੀ ਖੇਡ ਰਹੇ ਨੇ
ਸੰਗਰੂਰ ਜ਼ਿਲ੍ਹੇ ਚ ਮਲੇਰਕੋਟਲਾ ਵਿਖੇ ਵੀ ਮੁਹੱਰਮ ਪੂਰੀ ਸ਼ਰਧਾ ਨਾਲ ਮਨਾਇਆ ਗਿਆ
ਅੱਜ ਨਵੀਂ ਦਿੱਲੀ ਚ ਨੌਜਵਾਨ ਸੁਪਰਡੈਂਟਾਂ ਦੀ ਦੂਜੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਆਧੁਨਿਕ ਤਕਨਾਲੋਜੀ ਸਮੇਂ ਦੀ ਜ਼ਰੂਰਤ ਏ
ਫਿਰੋਜ਼ਪੁਰ ਹਿੰਸਾ ਦੀ ਗੱਲ ਕਰਦਿਆ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਗਲਤ ਕਿਹਾ ਗਿਐ ਕਿ ਬੀਜੇਪੀ ਦੇ ਸੂਬਾ ਪ੍ਰਧਾਨ ਹਿੰਸਾ ਮਗਰੋਂ ਪੁਲਿਸ ਦੀ ਭੂਮਿਕਾ ਤੋਂ ਸੰਤੁਸ਼ਟ ਨੇ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਫੀਲਡ ਮਾਰਸ਼ਲ ਸੈਮ ਮਾਣਕਸ਼ਾਅ ਦੀ ਜਨਮ ਵਰ੍ਹੇਗੰਢ ਤੇ ਸ਼ਰਧਾਂਜਲੀ ਭੇਟ ਕੀਤੀ ਏ
ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਸਰਕਾਰੀ ਹਸਪਤਾਲਾਂ ਵਿਚ ਸਾਫਸਫਾਈ ਸਵੱਛਤਾ ਕੂੜੇ ਦਾ ਢੁਕਵਾਂ ਪ੍ਰਬੰਧਨ ਸਹਾਇਕ ਸੇਵਾਵਾਂ ਤੇ ਹੋਰ ਸ਼ਾਨਦਾਰ ਸੇਵਾਵਾਂ ਜਿਹੇ ਮਾਪਦੰਡਾਂ ਦੇ ਆਧਾਰ ਤੇ ਦਿੱਤੇ ਗਏ ਨੇ
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਰੋਧੀ ਧਿਰ ਨੂੰ ਇਹ ਡਰ ਏ ਕਿ ਵਿਚੋਲੇ ਖ਼ਤਮ ਕਰਨ ਨਾਲ ਕਾਲਾ ਧੰਨ ਵੀ ਖੁੱਸ ਜਾਵੇਗਾ
ਉੱਘੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਸਪੀਕਰ ਨੇ ਵਿਛੜੀਆਂ ਰੂਹਾਂ ਦੇ ਪਰਿਵਾਰਾਂ ਨੂੰ ਸਦਨ ਵੱਲੋਂ ਸ਼ੋਕ ਸੰਦੇਸ਼ ਭੇਜਣ ਸਬੰਧੀ ਇੱਕ ਮਤਾ ਪੇਸ਼ ਕੀਤਾ ਜਿਸ ਨੂੰ ਜ਼ੁਬਾਨੀ ਵੋਟ ਰਾਹੀ ਪਾਸ ਕੀਤਾ ਗਿਆ
ਇਹ ਜਾਣਕਾਰੀ ਦਿੰਦਿਆਂ ਥਾਣਾ ਬਰਨਾਲਾ ਦੇ ਇਕ ਪੁਲਿਸ ਅਧਿਕਾਰੀ ਜਸਵਿੰਦਰ ਕੁਮਾਰ ਨੇ ਦੱਸਿਐ ਕਿ ਮ੍ਰਿਤਕ ਦੀ ਪਛਾਣ ਕੁੰਭੜਵਾਲ ਨਿਵਾਸੀ ਜਸਵੰਤ ਸਿੰਘ ਦੇ ਰੂਪ ਚ ਹੋਈ ਐ
ਉਧਰ ਮਾਨਸਾ ਜ਼ਿਲ੍ਹੇ ਚ ਬੁਢਲਾਡਾ ਵਿਖੇ ਇਕ ਕਬਾੜੀਏ ਦੀ ਦੁਕਾਨ ਚ ਧਮਾਕਾ ਹੋਣ ਨਾਲ ਤਿੰਨ ਜਣੇ ਜ਼ਖ਼ਮੀ ਹੋ ਗਏ ਨੇ
ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਪੀ ਜੀ ਆਈ ਚੰਡੀਗੜ੍ਹ ਭਾਰਤ ਦੇ ਛੋਟੀ ਦੇ ਮੈਡੀਕਲ ਸੰਸਥਾਨਾਂ ਵਿਚੋਂ ਇਕ ਐ ਜਿਸ ਨੇ ਮਰੀਜ਼ਾਂ ਦੇ ਇਲਾਜ ਅਤੇ ਡਾਕਟਰੀ ਸਿੱਖਿਆ ਅਤੇ ਖੋਜ ਦੇ ਖੇਤਰ ਚ ਨਾਮਣਾ ਖਟਿਐ
ਅੱਜ ਚੋਣਾਂ ਦੇ ਐਲਾਨ ਦੇ ਨਾਲ ਹੀ ਇਨ੍ਹਾਂ ਮਿਉਂਸਪਲ ਸੰਸਥਾਵਾਂ ਦੇ ਅਧਿਕਾਰ ਖੇਤਰ ਚ ਚੋਣ ਜ਼ਾਬਤਾ ਲਾਗੂ ਹੋ ਗਿਐ
ਅੱਜ ਬਾਲ ਦਿਵਸ ਮੌਕੇ ਕੁਰਾਲੀ ਦੇ ਪਡਿਆਲਾ ਪਿੰਡ ਵਿਖੇ ਪੰਜਾਬ ਕਾਨੂੰਨੀ ਸੇਵਾ ਅਥਾਰਿਟੀ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣੂ ਕਰਾਉਣ ਲਈ ਪ੍ਰੋਗਰਾਮ ਕਰਵਾਇਆ ਗਿਆ
ਉਨ੍ਹਾਂ ਦੋਸ਼ ਲਾਇਆ ਕਿ ਡਰੱਗ ਮਾਫੀਆ ਪੰਜਾਬ ਦੀਆਂ ਜੇਲ੍ਹਾਂ ਚ ਚਲ ਰਹੇ ਅਤੇ ਖੁਦ ਕਈ ਜ਼ਿਲ੍ਹਾ ਪੁਲਿਸ ਮੁਖੀਆਂ ਨੇ ਆਪ ਇਸ ਗੱਲ ਨੂੰ ਮੰਨਿਐ
ਐਸ ਡੀ ਐਮ ਡਾ ਸੀਜੀਵ ਕੁਮਾਰ ਨੇ ਦਸਿਆ ਕਿ ਵੀ ਵੀ ਪੈਟ ਮਸ਼ੀਨ ਰਾਹੀਂ ਵੋਟਰ ਨੂੰ ਇਹ ਪੁਸ਼ਟੀ ਹੋ ਜਾਂਦੀ ਏ ਕਿ ਉਸ ਨੇ ਕਿਸ ਉਮੀਦਵਾਰ ਨੂੰ ਵੋਟ ਪਾਈ ਏ
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਕਾਫੀ ਹਿੱਸੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਨੇ ਤੇ ਪੂਰਾ ਦੇਸ਼ ਉਨ੍ਹਾਂ ਇਲਾਕਿਆਂ ਦੇ ਲੋਕਾਂ ਦੀ ਮਦਦ ਲਈ ਇੱਕ ਜੁੱਟ ਏ
ਸਰਕਾਰ ਨੇ ਡਿਜੀਟਲ ਅਦਾਇਗੀਆਂ ਵਿਚ ਕਿਸੇ ਕਿਸਮ ਦੀ ਕਮੀ ਦੀ ਸੰਭਾਵਨਾ ਤੋਂ ਇਨਕਾਰ ਕੀਤੈ
ਰਾਜਪਾਲ ਨੇ ਆਮਦਨ ਟੈਕਸ ਵਿਭਾਗ ਨੂੰ ਕਿਹਾ ਕਿ ਨਾਗਰਿਕ ਈਮਾਨਦਾਰੀ ਪਾਰਦਰਸ਼ਤਾ ਅਤੇ ਜੁਆਬਦੇਹੀ ਦੀ ਉਮੀਦ ਅਤੇ ਮੰਗ ਰੱਖਦੇ ਨੇ ਇਸ ਲਈ ਭ੍ਰਿਸ਼ਟਾਚਾਰ ਬਿਲਕੁਲ ਸਹਿਣ ਨਹੀਂ ਕੀਤਾ ਜਾਣਾ ਚਾਹੀਦਾ
ਸਾਡੇ ਪੱਤਰਕਾਰ ਨੇ ਦਸਿਆ ਕਿ ਭਾਰੀ ਮੀਂਹ ਦੇ ਬਾਵਜੂਦ ਵਣ ਜੀਵ ਵਿਭਾਗ ਦੇ ਕਰਮਚਾਰੀ ਪੀ ਪੀ ਕਿੱਟਾਂ ਪਾ ਕੇ ਝੀਲ ਕਿਨਾਰੇ ਮਰੇ ਹੋਏ ਪ੍ਰਵਾਸੀ ਪੰਛੀਆਂ ਨੂੰ ਚੁੱਕ ਕੇ ਜਲਾਉਣ ਤੇ ਦਫ਼ਨਾਉਣ ਦਾ ਕੰਮ ਕਰ ਰਹੇ ਨੇ
ਕੌਮਾਂਤਰੀ ਬਜ਼ਾਰ ਵਿਚ ਜਿਸ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਏ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹੈ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸੂਬੇ ਦੇ ਸਾਰੇ ਪਿੰਡਾਂ ਚ ਪਾਰਕ ਬਣਾਏ ਜਾ ਰਹੇ ਨੇ
ਇਹ ਸਮਝੌਤੇ ਦਿੱਲੀ ਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਅਤੇ ਬੰਗਲਾਦੇਸ਼ ਦੇ ਸੂਚਨਾ ਮੰਤਰੀ ਮੁਹੰਮਦ ਐਚ ਮਹਿਮੂਦ ਦੀ ਹਾਜ਼ਰੀ ਚ ਕੀਤੇ ਗਏ
ਪੰਜਾਬ ਤੇ ਚੰਡੀਗੜ੍ਹ ਚ ਚੋਣ ਪ੍ਰਚਾਰ ਅੱਜ ਸਿਖਰ ਤੇ ਪਹੁੰਚਣ ਮਗਰੋਂ ਪੂਰੀ ਤਰ੍ਹਾਂ ਥੰਮਿਆ ਗਿਆ
ਹਾਈ ਕੋਰਟ ਨੇ ਇਸ ਮਾਮਲੇ ਚ ਕਦੀ ਕੋਈ ਰਸਮੀ ਨੋਟਿਸ ਨਹੀਂ ਜਾਰੀ ਕੀਤਾ ਸੀ ਜਿਸ ਬਾਰੇ ਮੀਡੀਆ ਦੇ ਕੁਝ ਵਰਗਾਂ ਵੱਲੋਂ ਗਲਤ ਰਿਪੋਰਟ ਕੀਤਾ ਗਿਐ
ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਏਸ ਸਬੰਧੀ ਆਰਡੀਨੈਂਸ ਦੇ ਖਰੜੇ ਨੂੰ ਅੰਤਮ ਰੂਪ ਦੇਣ ਲਈ ਮੁੱਖ ਮੰਤਰੀ ਨੂੰ ਅਧਿਕਾਰ ਦਿੱਤੇ ਗਏ ਨੇ
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਤਰਨਤਾਰਨ ਦੇ ਜ਼ਿਲ੍ਹਾ ਰੋਜ਼ਗਾਰ ਅਫਸਰ ਸੰਜੀਵ ਕੁਮਾਰ ਨੇ ਦੱਸਿਆ ਕਿ ਕਰੋਨਾ ਵਇਰਸ ਤੋਂ ਬਚਾਅ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਐ
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਦੇਸ਼ ਵਿਚ ਰੁਜ਼ਗਾਰ ਵੀ ਪੈਦਾ ਹੋਵੇਗਾ ਤੇ ਆਰਥਿਕ ਵਿਕਾਸ ਵਿਚ ਵੀ ਤੇਜ਼ੀ ਆਏਗੀ
ਉਨ੍ਹਾਂ ਕਿਹਾ ਕਿ ਇਹ ਅਵਸਰ ਦੇਸ਼ ਵਿਚ ਬਿਹਤਰ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਅਤੇ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਚ ਸੁਧਾਰ ਲਿਆਉਣ ਵਾਸਤੇ ਇਕ ਪਲੈਟਫਾਰਮ ਮੁਹੱਈਆ ਕਰ ਸਕਦੈ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਰਾਜਨੀਤਕ ਅਸਥਿਰਤਾ ਪੈਦਾ ਕਰਨ ਲਈ ਖੇਤੀ ਕਾਨੂੰਨਾਂ ਨਾਗਰਿਕਤਾ ਸੋਧ ਕਾਨੂੰਨ ਤੇ ਕਿਰਤ ਕਾਨੂੰਨ ਦੀ ਗਲਤ ਵਿਆਖਿਆ ਕੀਤੀ ਜਾ ਰਹੀ ਐ
ਉਨ੍ਹਾਂ ਕਿਹਾ ਕਿ ਆਉਂਦੇ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਖੇਤਾਂ ਵਿਚ ਅੱਗ ਨਾ ਲਾਈ ਜਾਏ ਸਗੋਂ ਇਸ ਦੇ ਨਿਪਟਾਰੇ ਲਈ ਆਧੁਨਿਕ ਮਸ਼ੀਨਰੀ ਦੀ ਵਰਤੋਂ ਕੀਤੀ ਜਾਏ
ਅਜਿਹੇ ਹਮਲੇ ਕਰਨ ਵਾਲੇ ਕਦੇ ਵੀ ਕਿਸਾਨੀ ਭਾਈਚਾਰੇ ਦੇ ਸ਼ੁੱਭਚਿੰਤਕ ਨਹੀ ਹੋ ਸਕਦੇ
ਉਨ੍ਹਾਂ ਖਿਲਾਫ਼ ਪਰਚੇ ਦਰਜ ਕਰਵਾਏ ਜਾਣਗੇ ਅਤੇ ਸਬੰਧਤ ਮਹਿਕਮਿਆਂ ਨੂੰ ਅਜਿਹੇ ਕਰਮਚਾਰੀਆਂ ਖਿਲਾਫ਼ ਵਿਭਾਗੀ ਕਾਰਵਾਈ ਕਰਨ ਲਈ ਵੀ ਕਿਹਾ ਜਾਵੇਗਾ
ਉਨ੍ਹਾਂ ਕਿ ਭਾਰਤ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਲੋਂ ਦਿੱਤੇ ਗਏ ਬਿਆਨ ਦੀ ਕੋਈ ਲੋੜ ਨਹੀਂ ਐ ਅਤੇ ਅਜਿਹੇ ਦੇਸ਼ ਤਰਫੋਂ ਜੋ ਦਹਿਸ਼ਤਵਾਦ ਦਾ ਜਨਮਦਾਤਾ ਐ ਅਤੇ ਹਰ ਸਮੇਂ ਨਫਰਤ ਫੈਲਾਉਂਦਾ ਐ
ਕੇਂਦਰ ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਐ ਕਿ ਸੂਬਿਆਂ ਦਰਮਿਆਨ ਮੈਡੀਕਲ ਆਕਸੀਜਨ ਦੀ ਆਵਾਜਾਈ ਉਪਰ ਪਾਬੰਦੀ ਨਾ ਲਾਈ ਜਾਵੇ
ਪੰਜਾਬ ਸਰਕਾਰ ਨੇ ਸਮਾਰਟ ਸਕੂਲ ਬਨਾਉਣ ਵਿਚ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤੈ
ਡਿਪਟੀ ਕਮਿਸ਼ਨ ਨੇ ਦਸਿਆ ਕਿ ਸੁਸਾਇਟੀ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਪਿੰਡਾਂ ਦੇ ਲੋਕਾਂ ਨੂੰ ਵੱਖ ਵੱਖ ਬੀਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾਏਗਾ
ਮੰਤਰਾਲੇ ਨੇ ਕਿਹੈ ਕਿ ਵਾਇਰਸ ਦੇ ਵੱਖ ਵੱਖ ਸਵਰੂਪਾਂ ਚ ਬਦਲਾਅ ਇਕ ਕੁਦਰਤੀ ਘਟਨਾ ਐ ਅਤੇ ਇਹ ਕਰੀਬ ਸਾਰੇ ਮੁਲਕਾਂ ਚ ਹੋ ਰਿਹੈ
ਉਨ੍ਹਾਂ ਕਿਹਾ ਕਿ ਕਿਉਂਕਿ ਦੇਸ਼ ਊਰਜਾ ਪ੍ਰਬੰਧਨ ਸਪਲਾਈ ਦਾ ਵਿਸਤਾਰ ਕਰ ਰਿਹੈ ਇਸ ਲਈ ਗ੍ਰਿਡ ਪ੍ਰਬੰਧਨ ਬਹੁਤ ਮੱਹਤਵਪੂਰਨ ਹੋ ਗਿਐ
ਕੇਂਦਰ ਸਰਕਾਰ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਿਹੈ ਕਿ ਜਿਨ੍ਹਾਂ ਲੋਕਾਂ ਨੇ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਲੈ ਲਈ ਐ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਦੂਜੀ ਖੁਰਾਕ ਯਕੀਨੀ ਬਣਾਈ ਜਾਵੇ
ਦੇਸ਼ ਵਿਚ ਮਹਾਂਮਾਰੀ ਦੇ ਆਰੰਭ ਹੋਣ ਤੋਂ ਲੈ ਕੇ ਨਵੇਂ ਮਰੀਜਾਂ ਦੀ ਇਹ ਗਿਣਤੀ ਸਭ ਤੋਂ ਵੱਧ ਐ
ਪੁਲਿਸ ਅਧਿਕਾਰੀਆਂ ਨੂੰ ਕਿਹਾ ਗਿਐ ਕਿ ਅਜਿਹੇ ਲੋਕਾਂ ਖਿਲਾਫ਼ ਆਫ਼ਤ ਪ੍ਰਬੰਧਨ ਅਤੇ ਮਹਾਂਮਾਰੀ ਐਕਟ ਸਮੇਤ ਕਾਨੂੰਨ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇ
ਉਨ੍ਹਾਂ ਕਿਹਾ ਇਸ ਮਿਸ਼ਨ ਤਹਿਤ ਪ੍ਰਗਤੀ ਦੀ ਗਤੀ ਘੱਟ ਐ ਅਤੇ ਘਰਾਂ ਦੀ ਉਸਾਰੀ ਦਾ ਕੰਮ ਮੁਕੰਮਲ ਕਰਨ ਲਈ ਤੇਜ਼ੀ ਲਿਆਉਣ ਦੀ ਲੋੜ ਐ
ਆਮਦਨ ਕਰ ਵਿਭਾਗ ਨੇ ਕਰਦਾਤਾਵਾਂ ਦੀ ਸੁਵਿਧਾ ਲਈ ਨਿਯਮਾਂ ਦੀ ਸਵੈ ਇੱਛਾ ਨਾਲ ਪਾਲਣਾ ਕਰਾਉਣ ਲਈ ਅੱਜ ਇਕ ਈਅਭਿਆਨ ਸ਼ੁਰੂ ਕੀਤੈ
ਇਹ ਰਿਪੋਰਟ ਰਿਟਾਇਰਡ ਜਸਟਿਸ ਰਣਜੀਤ ਸਿੰਘ ਵੱਲੋਂ ਪੇਸ਼ ਕੀਤੀ ਗਈ ਏ
ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਜੋ ਵੇਖਣ ਨੂੰ ਆਇਐ ਅਤੇ ਜਿਸ ਕਾਰਨ ਖਤਰਾ ਦਰਪੇਸ਼ ਐ ਕਿ ਬਿਨਾਂ ਕਾਇਦੇ ਵਾਲੀਆਂ ਮਾਲੀ ਸੰਸਥਾਵਾਂ ਵੱਲੋਂ ਬੈਂਕਾਂ ਤੋਂ ਵੱਖਰਾ ਪੂੰਜੀ ਵਪਾਰ ਚ ਧੱਕੀ ਜਾ ਰਹੀ ਏ
ਉਨ੍ਹਾਂ ਕਿਹਾ ਕਿ ਜੇ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਸਰਕਾਰ ਵਿਚ ਰਹਿੰਦੀਆਂ ਵੀ ਉਹ ਇਸ ਦਾ ਵਿਰੋਧ ਕਰਨਗੇ
ਸ੍ਰੀ ਮੋਦੀ ਨੇ ਇਹ ਵੀ ਕਿਹੈ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਵਿਅਕਤੀਆਂ ਦੇ ਇਤਰਾਜਾਂ ਦਾ ਵੀ ਸਤਿਕਾਰ ਕਰਦੀ ਐ ਜੋ ਫੈਸਲੇ ਦਾ ਵਿਰੋਧ ਕਰ ਰਹੇ ਨੇ
ਦੋਸ਼ੀਆਂ ਖਿਲਾਫ ਮੋਹਾਲੀ ਦੇ ਥਾਣੇ ਵਿਚ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਐ
ਪੰਜਾਬ ਗਾਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਦਸਿਆ ਕਿ ਸੂਬੇ ਦੇ ਸਾਰੇ ਪਸ਼ੂ ਵਾੜਿਆਂ ਅਤੇ ਗਾਊਸ਼ਾਲਾਵਾਂ ਚ ਗਊਧਨ ਨੂੰ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਇਸ ਕਰਫਿਊ ਦੌਰਾਨ ਮੂੰਹ ਖੁਰ ਦਾ ਟੀਕਾ ਲਗਾਇਆ ਜਾ ਰਿਹੈ
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦੈ ਕਿ ਇਕ ਖੁੰਖਾਰ ਅਪਰਾਧੀ ਨੂੰ ਜੇਲ੍ਹ ਵਿਚ ਰੱਖਣ ਪਿੱਛੇ ਕੀ ਮਕਸਦ ਰਿਹਾ ਅਤੇ ਚੋਟੀ ਦੇ ਵਕੀਲ ਕਰਕੇ ਅੰਸਾਰੀ ਨੂੰ ਉੱਤਰ ਪ੍ਰਦੇਸ਼ ਭੇਜਣ ਦਾ ਵਿਰੋਧ ਕਰਨ ਲਈ ਵੱਡੀ ਰਕਮ ਕਿਉਂ ਖਰਚੀ ਗਈ
ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਸੌਖਾ ਕੀਤਾ ਗਿਐ
ਕਿਲ੍ਹਾ ਆਨੰਦਗੜ੍ਹ ਸਾਹਿਬ ਵਿਖੇ ਰਵਾਇਤਨ ਨਗਾੜੇ ਵਜਾ ਕੇ ਹੌਲੇ ਮੁਹੱਲੇ ਦੀ ਸ਼ੁਰੂਆਤ ਕੀਤੀ ਗਈ
ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸ ਮੌਕੇ ਦੀਪਮਾਲਾ ਵੀ ਕੀਤੀ ਗਈ ਐ ਅਤੇ ਕੁਝ ਹੀ ਦੇਰ ਚ ਆਤਿਸ਼ਬਾਜ਼ੀ ਵੀ ਹੋਵੇਗੀ
ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਚ ਅੱਜ ਸਰਕਾਰੀ ਦਫ਼ਤਰ ਅਰਧ ਸਰਕਾਰੀ ਅਦਾਰੇ ਅਤੇ ਵਿਦਿਅਕ ਸੰਸਥਾਵਾਂ ਬੰਦ ਰਹੀਆਂ
ਏਸ ਦਿਨ ਭਾਰਤੀ ਲੜਾਕਾ ਬੇੜੇ ਨੇ ਕਰਾਚੀ ਬੰਦਰਗਾਹ ਤੇ ਹਮਲਾ ਕਰਕੇ ਪੱਛਮੀ ਸਾਹਿਲ ਤੇ ਪਾਕਿਸਤਾਨੀ ਹਮਲੇ ਨੂੰ ਨਾਕਾਮ ਬਣਾ ਦਿੱਤਾ ਸੀ
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਖੇਤੀਬਾੜੀ ਖੇਤਰ ਚ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਆਜ਼ਾਦੀ ਇਨ੍ਹਾਂ ਨਵੇਂ ਖੇਤੀ ਬਿੱਲਾਂ ਨਾਲ ਮਿਲੇਗੀ
ਸ੍ਰੀ ਕਾਂਗੜ ਨੇ ਕਿਹਾ ਕਿ ਇਸ ਨਾਲ ਨਾ ਸਿਰਫ ਪੂੰਜੀ ਕਾਰੀ ਵਧੇਗੀ ਸਗੋਂ ਸੂਬੇ ਵਿਚ ਵਾਤਾਵਰਣ ਪ੍ਰਤੀ ਸਾਵੇਂ ਢੰਗ ਨਾਲ ਬਿਜਲੀ ਦਾ ਉਤਪਾਦਨ ਹੋਵੇਗਾ
ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ ਨੇ ਦਸਿਐ ਕਿ ਚੰਡੀਗੜ੍ਹ ਚ ਆਮ ਲੋਕਾਂ ਦੇ ਇਲਾਜ ਲਈ ਸਾਰੀਆਂ ਡਿਸਪੈਨਸਰੀਆਂ ਅਤੇ ਵੈੱਲਨੈੱਸ ਕੇਂਦਰ ਖੋਲ੍ਹ ਦਿੱਤੇ ਗਏ ਨੇ
ਆਖਰੀ ਖ਼ਬਰਾਂ ਮਿਲਣ ਵੇਲੇ ਤੱਕ ਅੱਗ ਬੁਝਾਉਣ ਦਾ ਯਤਨ ਜਾਰੀ ਸਨ
ਸ੍ਰੀ ਬਾਜਵਾ ਨੇ ਦਸਿਆ ਕਿ ਏਸ ਨੀਤੀ ਚ ਕਲੋਨਾਈਜ਼ਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਏ ਅਤੇ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਚ ਕੀਤੇ ਗਏ ਵਾਅਦਿਆਂ ਨੂੰ ਧਿਆਨ ਚ ਰਖਿਆ ਗਿਐ
ਨਵੀਂ ਦਿੱਲੀ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜੇਤਲੀ ਨੇ ਕਿਹਾ ਕਿ ਵਿਲੱਖਣ ਪਛਾਣ ਨੰਬਰ ਦੀ ਸਮੁੱਚੀ ਧਾਰਨਾ ਦਾ ਨਿਆਂਇਕ ਨਜ਼ਰਸਾਨੀ ਤੋਂ ਬਾਅਦ ਸਵੀਕਾਰ ਕੀਤਾ ਜਾਣਾ ਸੁਆਗਤ ਯੋਗ ਫੈਸਲਾ ਏ
ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਹ ਨਸ਼ੀਲਾ ਪਦਾਰਥ ਨਕੋਦਰ ਵਾਲੀ ਸੜਕ ਤੇ ਜੰਡਿਆਲਾ ਨੇੜੇ ਨਾਕੇ ਉਪਰ ਇਕ ਟਰੱਕ ਚ ਬਰਾਮਦ ਕੀਤਾ ਗਿਐ
ਉਹ ਬਿਨਾਂ ਕਿਸੇ ਮੁਕਾਬਲੇ ਦੇ ਜਿੱਤੇ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਖਿਲਾਫ਼ ਕੋਈ ਮੈਂਬਰ ਖੜ੍ਹਾ ਨਹੀਂ ਕੀਤਾ
ਰਾਸ਼ਟਰਪਤੀ ਰਾਮਨਾਥ ਕੋਵਿੰਦ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਮਹਾਂਵੀਰ ਜੈਯੰਤੀ ਮੌਕੇ ਵਧਾਈ ਦਿੱਤੀ ਏ
ਇਸ ਲਈ ਅੱਜ ਲੋੜ ਏ ਕਿ ਅਸੀਂ ਸਾਰੇ ਆਪਣੇ ਆਲੇ ਦੁਆਲੇ ਖਾਲੀ ਥਾਵਾਂ ਤੇ ਵੱਧ ਤੋਂ ਵੱਧ ਬੂਟੇ ਲਗਾਈਏ ਤਾਂ ਜੋ ਸਾਡੇ ਵਾਤਾਵਰਣ ਇਕ ਵਾਰ ਮੁੜ ਹਰਿਆ ਭਰਿਆ ਤੇ ਸਵੱਛ ਬਣ ਸਕੇ
ਇਸ ਲਈ ਸਾਰੇ ਸਰੋਤਿਆਂ ਨੂੰ ਅਪੀਲ ਐ ਕਿ ਕੋਈ ਵੀ ਲਾਪਰਵਾਹੀ ਨਾ ਵਰਤੋਂ
ਸਾਡੇ ਫਾਜ਼ਿਲਕਾ ਵਾਲੇ ਨੁਮਾਂਇੰਦੇ ਨੇ ਦਸਿਐ ਕਿ ਫਿਰੋਜ਼ਪੁਰ ਵਿਚ ਸ੍ਰੀ ਬਾਦਲ ਦੀ ਜਿੱਤ ਯਕੀਨੀ ਤੋਂ ਬਾਅਦ ਫਾਜ਼ਿਲਕਾ ਵਿਚ ਜਸ਼ਨਾਂ ਵਾਲਾ ਮਾਹੌਲ ਏ
ਉਨ੍ਹਾਂ ਕਿਹਾ ਕਿ ਨਵੀਂ ਤਕਨਾਲੋਜੀ ਨੇ ਰਾਸ਼ਟਰ ਦੇ ਵਿਕਾਸ ਚ ਮਦਦ ਕੀਤੀ ਐ
ਫਤਹਿਗੜ੍ਹ ਸਾਹਿਬ ਦੀ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਨੇ ਜ਼ਿਲ੍ਹਾ ਹਸਪਤਾਲ ਚ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ ਅਤੇ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਐ
ਇਸ ਬਿੱਲ ਚ ਤਿੰਨ ਸੰਸਕ੍ਰਿਤ ਡੀਮਡ ਯੂਨੀਵਰਸਿਟੀਆਂ ਨੂੰ ਕੇਂਦਰੀ ਯੂਨੀਵਰਸਿਟੀਆਂ ਚ ਬਦਲਣ ਦਾ ਪ੍ਰਾਵਧਾਨ ਐ
ਤਕਨੀਕੀ ਸੰਸਥਾਵਾਂ ਦੇ ਵਿਦਿਆਰਥੀਆਂ ਦੇ ਚਾਰ ਪਹੀਆ ਵਾਹਨ ਦੌੜ ਮੁਕਾਬਲੇ ਅੱਜ ਰੋਪੜ ਚ ਖਤਮ ਹੋ ਗਏ ਨੇ
ਮਾਸਕ ਪਹਿਨੋ ਦੋ ਗਜ਼ ਦੀ ਦੂਰੀ ਹੈ ਜ਼ਰੂਰੀ ਸੁਰੱਖਿਅਤ ਦੂਰੀ ਬਣਾ ਕੇ ਰਖੋ ਹੱਥ ਅਤੇ ਮੂੰਹ ਸਾਫ਼ ਰੱਖੋ
ਉਨ੍ਹਾਂ ਕਿਹਾ ਕਿ ਇਹ ਖਤ ਉਨ੍ਹਾਂ ਲਈ ਉਤਸ਼ਾਹ ਅਤੇ ਊਰਜਾ ਸਰੋਤ ਵੱਜੋਂ ਕੰਮ ਕਰਦੇ ਨੇ
ਇਕ ਟਵੀਟ ਚ ਸ੍ਰੀ ਜਾਵੜੇਕਰ ਨੇ ਦਸਿਆ ਕਿ ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਸਕਾਰਾਤਮਕ ਰਹਿਣ ਘਰ ਰਹਿਣ ਕੰਮ ਚ ਜੁੱਟੇ ਰਹਿਣ ਅਤੇ ਖੁਸ਼ ਰਹਿਣ ਲਈ ਵੀ ਕਿਹੈ
ਸਕੂਲ ਵਿਚ ਸਾਰੀਆਂ ਤਿਆਰੀਆਂ ਪਹਿਲਾਂ ਹੀ ਮੁਕੰਮਲ ਕਰ ਲਈਆਂ ਗਈਆਂ ਸੀ ਤੇ ਮਾਪਿਆਂ ਨੂੰ ਵੀ ਹਿਦਾਇਤਾਂ ਦਿੱਤੀਆਂ ਗਈਆਂ ਸੀ
ਲਾਭਪਾਤਰੀਆਂ ਨੇ ਮੁਫ਼ਤ ਗੈਸ ਸਿਲੰਡਰ ਦੇਣ ਲਈ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ
ਮੁੱਖ ਮੰਤਰੀ ਨੇ ਰੇਮਡੇਸਿਵਰ ਅਤੇ ਟੋਸੀ ਵਰਗੀਆਂ ਦਵਾਈਆਂ ਦੀ ਘਾਟ ਅਤੇ ਕਾਲਾਬਾਜ਼ਾਰੀ ਦੀ ਗੱਲ ਕਰਦਿਆਂ ਕਿਹਾ ਕਿ ਇਸ ਨਾਲ ਲੋਕਾਂ ਵਿਚ ਦਹਿਸ਼ਤ ਪੈਦਾ ਹੋ ਰਹੀ ਐ
ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨ ਡੀ ਏ ਦੇ ਨਵੇਂ ਚੁਣੇ ਗਏ ਪਾਰਲੀਮੈਂਟ ਮੈਂਬਰਾਂ ਦੀ ਮੀਟਿੰਗ ਇਸ ਸਮੇਂ ਨਵੀਂ ਦਿੱਲੀ ਚ ਪਾਰਲੀਮੈਂਟ ਦੇ ਕੇਂਦਰੀ ਹਾਲ ਵਿਚ ਹੋ ਰਹੀ ਐ
ਅਜ਼ਾਦੀ ਤੋਂ ਬਾਅਦ ਮੌਜੂਦਾ ਸਰਕਾਰ ਤੋਂ ਵੱਧ ਕਿਸੇ ਨੇ ਸੂਬੇ ਅਤੇ ਇਸ ਦੇ ਲੋਕਾਂ ਦੀ ਅਣਦੇਖੀ ਨਹੀਂ ਕੀਤੀ
ਸ੍ਰੀ ਆਨੰਦਪੁਰ ਸਾਹਿਬ ਚ ਵਿਸ਼ਵ ਪ੍ਰਸਿੱਧ ਵਿਰਾਸਤਏਖਾਲਸਾ ਭਲਕੇ ਸੈਲਾਨੀਆਂ ਲਈ ਖੋਲ੍ਹਿਆ ਜਾਵੇਗਾ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਅੱਜ ਪੰਜਾਬ ਵਾਸੀਆਂ ਨੂੰ ਭਗਵਾਨ ਪਰਸ਼ੂ ਰਾਮ ਜੈਅੰਤੀ ਦੀ ਵਧਾਈ ਦਿੱਤੀ ਐ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਉਂਦੇ ਐਤਵਾਰ ਆਕਾਸ਼ਵਾਣੀ ਤੋਂ ਆਪਣੇ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਵਿਦੇਸ਼ ਚ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ
ਫਾਜ਼ਿਲਕਾ ਦੇ ਜ਼ਿਲ੍ਹਾ ਮੈਜਿਸਟਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਕਰਫਿਊ ਦੌਰਾਨ ਜਿਥੇ ਜ਼ਿਲ੍ਹਾ ਵਾਸੀਆਂ ਨੂੰ ਫ਼ਲ ਸਬਜ਼ੀਆਂ ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਹੋਮ ਡਿਲੀਵਰੀ ਯਕੀਨੀ ਬਣਾਈ ਗਈ ਐ
ਉਨ੍ਹਾਂ ਕਿਹਾ ਕਿ ਵੋਟਾਂ ਵਾਲੇ ਦਿਨ ਵੋਟਰਾਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਲਈ ਸਬੰਧਤ ਅਮਲਾ ਆਪਣੀਆਂ ਡਿਊਟੀਆਂ ਇਮਾਨਦਾਰੀ ਨਾਲ ਨਿਭਾਵੇ
ਬੁਲਾਰੇ ਨੇ ਦੱਸਿਆ ਕਿ ਦੋਸ਼ੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖਵੱਖ ਧਾਰਾਵਾਂ ਤਹਿਤ ਮੁਹਾਲੀ ਦੇ ਥਾਣੇ ਚ ਮੁੱਕਦਮਾ ਦਰਜ ਕਰ ਲਿਆ ਗਿਆ
ਉਹ ਲਾਂਡਰਾਂ ਵਿਖੇ ਇਕ ਕਾਲਿਜ ਚ ਕਰਵਾਏ ਗਏ ਕੌਮੀ ਪੱਧਰੀ ਟੈਕਨੋ ਕਲਚਰਲ ਫੈਸਟਪਰੀਵਰਤਨ ਦੇ ਉਦਘਾਟਨੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਬੋਲ ਰਹੇ ਸਨ
ਪੰਜਾਬ ਚ ਕਰਫਿਊ ਦੇ ਮਾਹੌਲ ਚ ਪ੍ਰਧਾਨ ਮੰਤਰੀ ਉਜਵੱਲਾ ਯੋਜਨਾ ਗਰੀਬ ਪਰਿਵਾਰਾਂ ਲਈ ਵਰਦਾਨ ਸਾਬਤ ਹੋ ਰਹੀ ਐ
ਜਿਲ੍ਹਾ ਪ੍ਰਸ਼ਾਸਨ ਨੇ ਏਹਤਿਆਤ ਵਜੋਂ ਪਿੰਡ ਰਾਮ ਨਗਰ ਸੈਣੀਆਂ ਨੂੰ ਸੀਲ ਕਰ ਦਿੱਤੈ
ਫ਼ਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਕੱਢੀ ਜਾਗਰੂਕਤਾ ਰੈਲੀ ਨੂੰ ਝੰਡੀ ਵਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ
ਇਸ ਦੇ ਤਹਿਤ ਆਮ ਲੋਕਾਂ ਦੇ ਸਹਿਯੋਗ ਨਾਲ ਆਮ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹੈ
ਇਕ ਵੇਲੇ ਪਰਿਵਾਰ ਦੇ ਇਕ ਮੈਂਬਰ ਨੂੰ ਹੀ ਬੱਚੇ ਨਾਲ ਮੰਦਰ ਚ ਜਾ ਕੇ ਮੱਥਾ ਟੇਕਣ ਦੀ ਇਜਾਜ਼ਤ ਦਿੱਤੀ ਜਾ ਰਹੀ ਏ
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਖੁਸ਼ਹਾਲ ਰਾਸ਼ਟਰ ਦੇ ਨਿਰਮਾਣ ਲਈ ਪੋਸ਼ਟਿਕਤਾ ਬਹੁਤ ਅਹਿਮ ਏ