File size: 2,977 Bytes
e0d76cb
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33
ਪਾਇਆ ਹੈ ।

ਕਵੀ ਇਕ ਉੱਚ ਕੋਟੀ ਦਾ ਵਿਦਵਾਨ, ਗਿਆਨੀ, ਪੰਡਿਤ
ਦਾਰਸ਼ਨਿਕ ਵੀ ਹੋ ਸਕਦਾ ਹੈ,ਤੇ ਉੱਜੇ ਹੀ ਇਕ ਘਟ ਪੜਿਆ,
ਨਿਰਖਸ਼ਰ, ਸਾਧਾਰਨ ਮਨੁੱਖ ਵੀ । ਇਸ ਵਿਚ ਸੰਦੇਹ ਨਹੰ£ ਕਿ ਪੰਡਿਤ
ਦੀ ਕਵਿਤਾ, ਜੇ ਉਸ ਵਿਚ ਅਸਲ ਕਾਵਿ ਚਿਣੰਗ ਹੈ, ਇਕ ਨਿਰਖਸ਼ਰ
ਕਵੀ ਦੀ ਕਵਿਤਾ ਤੋ ਤੋਂ ਵੱਖ ਕਿਸਮ ਦੀ ਹੇਂਵੇਗੀ । ਭਾਵ ਦੀ ਸੂਖਮਤਾ,
ਡੂੰਘਾਣ, ਜੀਵਨ ਫਲਸਫ਼ੇ ਦੀ ਵਿਸ਼ਾਲਤਾ, ਜੜਤ ਤੇ ਸੰਦਰਤਾ-ਇਹ
ਉਸ ਵਿਚ ਵਖੇਰੇ ਹੋਣਗੇ, ਤੇ ਸਾਧਾਰਨ ਵਿਦਿਆ ਵਾ& ਕਵੀ ਵਿਚ
ਜਜ਼ਬੇ ਦਾ ਵੇਗ ਜਿਥੇ ਹੋਵੇਗਾ, ਹੋਰ ਸੂਖਮ ਭਾਵ ਉਸ ਹੱਦ ਤੀਕ ਸ਼ੈਂਦ
ਨਹੀਂ ਹੁੰਦੇ। ਇੰਜ ਜਾਣੋਂ ਜਿਵੇ ਇਕ ਮਹਾਨ ਰਾਜੇ ਦਾ ਸੁੰਦਰ _ਵਿਲਾਸ-
ਭਵਨ ਇਕ ਪਾਸੇ ਹੋਵੇ ਤੇ ਇਕ ਬਨਬਾਸੀ ਦੀ ਫੁਂ ਫੁੱ :1, ਬੇਲਾਂ ਬਿਰਛਾਂ
ਨਾਲ ਸਜਾਈ ਹੋਈ ਕਟੀ ਦੂਜੇ ਪਾਸੇ । ਇਕ ਸਿੱਟਾ ਹੈ ਮਨੁਖ ਮਾਤ ਦੇ
ਸਦੀਆਂ ਤੇ ਪੀੜੀਆਂ ਦੇ ਸਿੱਖੋ ਤੇ ਇਕੱੜ੍ਹ ਕੀਤੇ ਹੋਏ ਗਿਆਨ ਤੇ ਬੁਧੀ
ਦਾ ਤੇ ਦੂਜਾ ਪ੍ਰਕਿਰਤੀ ਤੋ ਤੋਂ ਜੋਮੀ ਸੁਹਣੱਪ ਨੂੰ ਮਾਣਨ ਵਾਲੀ ਰੁਚੀ ਦਾ ।

ਲੋਕ ਕਵੀਆਂ ਵਿਚ ਡੂੰਘੇ ਜਜ਼ਬੇ ਹੁੰਦੇ ਹਨ । ਉਹ ਅਸੂਝ ਤੋ
ਅਚੇਤ _ਕਿਰਸਾਣਾਂ, ਪਾਲੀਆਂ, ਚਰਵਾਹਿਆਂ, ਬਿਰਛਾਂ ਨੂੰ ਕੱਟਣ

ਵਾਲਿਆਂ, ਪੱਥਰਾਂ ਨੂੰ ਉਖੇੜਨ ਵਾਲਿਆਂ, ਮਾਛੀਆਂ, ਮੁਹਾਣਿਆਂ,

ਸ਼ਿਕਾਰੀਆਂ ਤੇ ਤ ਲੜਾਕਿਆਂ ਦੇ ਦੇ ਵਿਚਕਾਰ ਭਾਵੁਕਤਾ, ਵਿਚਾਰ, ਤਲਨਾ
ਤੇ ਵਿਆਖਿਆ ਦੀ ਸ਼ਕਤੀ ਰੱਖਣ ਵਾਲੇ ਹਰਾਂ ਅੰਗਾਂ ਵਿਚ ਸੱਭਿਤਾ
ਦੇ ਉਹਨਾਂ ਦੇ ਹੀ ਪੱਧਰ ਉਪਰ ਜੀਵਨ _ਬਿਤਭਭੈਣ ਵਾਲੇ ਮਨੁਖ ਹੁੰਦੇ

ਹਨ । ਮਨ ਉਹਨਾਂ ਦਾ ਭਾਵੁਕ ਹੁੰਦਾ ਹੈ, ਜੀਵਨ ਦੀ ਆਮ ਘਾਲ ਵਿਚ

ਸ਼ੈਦ ਉਹ ਉਨੇ ਵੇਗ -ਤੇ ਨਿਪੁੰਨਤਾ ਨਾਲ ਸਫਲ ਨਹੀਂ ਹੋ ਸਕਦੇ, ਪਰ
ਉਸ ਸਾਰੀ ਘਾਲ, ਚੁਖ-ਸੁਖ, ਵੇਦਨਾ ਤੋਂ ਕਸ਼ਟ ਦਾ ਪਿਛੋਕਭ ਤੈ ਅੱਗਾ,

(੧੮).