audio
audioduration (s)
3.28
11.2
sentence
stringlengths
10
282
ਸੱਤਾਧਾਰੀ ਬੀ ਜੇ ਪੀ ਨੇ ਸਿੱਕਮ ਤੇ ਅਰੁਣਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਦੀ ਲਿਸਟ ਜਾਰੀ ਕਰ ਦਿੱਤੀ ਏ
ਉਸ ਨੂੰ ਦੁੱਖ ਸੀ ਕਿ ਉਹ ਕੁਝ ਨਹੀਂ ਕਰ ਸਕੀ ਰਾਜ ਕੁਮਾਰ ਵੀ ਉਸ ਦੀ ਹਰੇਕ ਗੱਲ ਮੰਨਦਾ ਹੈ
ਉਨ੍ਹਾਂ ਕਿਹਾ ਕਿ ਛੋਟੀ ਉਮਰ ਦੇ ਬੱਚਿਆਂ ਦੇ ਚੌਤਰਫਾ ਵਿਕਾਸ ਦਾ ਮਾਮਲਾ ਦੇਸ਼ ਅਤੇ ਸਮਾਜ ਲਈ ਬਹੁਤ ਮਹੱਤਵਪੂਰਨ ਐ
ਬਿਆਨ ਚ ਕਿਹਾ ਗਿਐ ਕਿ ਪਾਕਿਸਤਾਨ ਵਲੋਂ ਲਿਆ ਗਿਆ ਇਹ ਇਕ ਤਰਫ਼ਾ ਫੈਸਲਾ ਕਰਤਾਰਪੁਰ ਸਾਹਿਬ ਲਾਂਘੇ ਅਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦੇ ਉਲਟ ਐ
ਅੱਜ ਨਵੀਂ ਦਿੱਲੀ ਚ ਆਕਾਸ਼ਵਾਣੀ ਪੁਰਸਕਾਰ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਜਾਵਡੇਕਰ ਨੇ ਕਿਹਾ ਕਿ ਡਿਜੀਟਲ ਰੇਡੀਓ ਦੀ ਅਵਾਜ ਜਿਆਦਾ ਸਪਸ਼ਟ ਹੈ ਅਤੇ ਇਸਦੀ ਪਹੁੰਚ ਦੂਰ ਤੱਕ ਹੋਵੇਗੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਜਲ੍ਹਿਆਵਾਲੇ ਬਾਗ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ
ਜ਼ਿਲ੍ਹਾ ਪੁਲਿਸ ਮੁਖੀ ਨੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਾਸਤੇ ਵੱਧ ਤੋਂ ਵੱਧ ਰੁੱਖ ਲਾਉਣ ਦੀ ਅਪੀਲ ਕੀਤੀ
ਕ੍ਰਮ ਨੂੰ ਖ਼ਤਮ ਕਰਨ ਲਈ ਵਿੱਚ ਕੀੜੇ ਪੌਦਾ ਕੋਸੇ ਸਪੰਜ ਰਗੜਨ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅਟਲ ਬਿਹਾਰੀ ਵਾਜਪੇਈ ਦੀ ਦੂਜੀ ਬਰਸੀ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸਝਾਰਖੰਡ ਮੁਕਤੀ ਮੋਰਚਾ ਰਾਸ਼ਟਰੀ ਜਨਤਾ ਦਲ ਦੀ ਜਿੱਤ ਤੇ ਵਧਾਈ ਦਿੱਤੀ ਏ
ਸੰਗਤਾਂ ਪਾਲਕੀ ਸਾਹਿਬ ਉਪਰ ਫੁੱਲਾਂ ਦੀ ਵਰਖਾ ਕਰ ਰਹੀਆਂ ਸਨ ਅਤੇ ਗੁਰਬਾਨੀ ਦੇ ਜਾਪ ਕਰ ਰਹੀਆਂ ਸਨ
ਕੀ ਤੁਸੀਂ ਕਿਰਪਾ ਕਰਕੇ ਮੇਰੇ ਲਈ ਲਾਈਟਾਂ ਵਧਾ ਸਕਦੇ ਹੋ
ਗ੍ਰਹਿ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਹਰ ਸੂਬੇ ਚ ਏਮਸ ਜਿਹੀ ਚਿਕਿਤਸਾ ਸੁਵਿਧਾ ਮੁਹੱਈਆ ਕਰਾਉਣਾ ਐ
ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪ੍ਰਸਾਸ਼ਨ ਵੱਲੋਂ ਨਿਰਵਿਘਨ ਟ੍ਰੈਫਿਕ ਚਲਾਉਣ ਲਈ ਬਦਲਵੇਂ ਰੂਟਾਂ ਦਾ ਪ੍ਰਬੰਧ ਕੀਤਾ ਗਿਐ
ਰੈਲੀ ਵਿਚ ਇਸਤਰੀ ਮੁਲਾਜਮਾਂ ਨੇ ਵੀ ਵੱਡੀ ਗਿਣਤੀ ਵਿਚ ਸੂਮਲੀਅਤ ਕੀਤੀ
ਹੇਠ ਦਿੱਤੀ ਬੋਤ ਵਿੱਚ ਇਸ ਨੂੰ ਡੋਲ੍ਹ ਕਰਨ ਲਈ ਹੈ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਲੋਕਾਂ ਨੇ ਮਾਸਕ ਨਹੀਂ ਪਾਇਆ ਸੀ
ਹਾਂਜੀ ਕੋਈ ਗੱਲ ਨੀ ਮੈਮ ਤੁਸੀਂ ਆ ਜਿਓ ਕਦੋਂ ਵਿਜਿਟ ਕਰ ਲਓ। ਠੀਕ ਐ ਮੈਮ। ਠੀਕ ਐ ਜੀ ਓਕੇ। ਥੈਂਕ ਯੂ
ਜ਼ਿਲ੍ਹਾ ਪ੍ਰਸ਼ਾਸਨ ਦੇ ਬੁਲਾਰੇ ਪ੍ਰਭਦੀਪ ਸਿੰਘ ਨੱਥੋਵਾਲ ਨੇ ਟਵੀਟ ਜ਼ਰੀਏ ਇਹ ਜਾਣਕਾਰੀ ਦਿੱਤੀ ਐ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਭਾਰਤ ਚ ਵਿਗਿਆਨ ਅਤੇ ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਐ
ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਰਾਸ਼ਟਰ ਵਿਆਪੀ ਤਾਲਾਬੰਦੀ ਲਾਗੂ ਹੋਣ ਤੋਂ ਮਗਰੋਂ ਅੱਜ ਸਕੱਤਰੇਤ ਦੇ ਸੀਨੀਅਰ ਅਧਿਕਾਰੀਆਂ ਨਾਲ ਪਹਿਲੀ ਬੈਠਕ ਕੀਤੀ
ਇਹ ਮਨੁੱਖਤਾ ਦਾ ਸੁਪਨਾ ਹੈ ਉਨ੍ਹਾਂ ਨੇ ਤਾਂ ਨਾਟਕਾਂ ਜਾਂ ਭਾਸ਼ਣਾਂ ਵਿਚ ਆਵਾਜ਼ ਹੀ ਉਠਾਈ ਹੈ
ਅਸ਼ੀਸ਼ ਕੁਮਾਰ ਨੇ ਸੀਬੀਆਈ ਨੂੰ ਦੱਸਿਆ ਕਿ ਉਨ੍ਹਾਂ ਨੇ ਵਿਨੋਦ ਕੁਮਾਰ ਅਤੇ ਮੁਖਤਿਆਰ ਸਿੰਘ ਨੂੰ ਉਸ ਦਿਨ ਆਖਰੀ ਵਾਰ ਦੇਖਿਆ
ਅੱਜ ਨਵੀਂ ਦਿੱਲੀ ਚ ਨੌਜਵਾਨ ਸੁਪਰਡੈਂਟਾਂ ਦੀ ਦੂਜੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਆਧੁਨਿਕ ਤਕਨਾਲੋਜੀ ਸਮੇਂ ਦੀ ਜ਼ਰੂਰਤ ਏ
ਪੇਪਲ ਦੀ ਵਰਤੋਂ ਕਰਕੇ ਕੱਲ੍ਹ ਸਵੇਰੇ ਨੌਂ ਵਜੇ ਚੁਣੇ ਗਏ ਸੰਪਰਕਾਂ ਨੂੰ ਹਜ਼ਾਰ ਰੁਪਏ ਟ੍ਰਾਂਸਫਰ ਕਰੋ
ਬਿਲਕੁਲ ਉਸੇ ਸਮੇਂ ਜਰਮਨੀ ਦੀ ਨੌ-ਸੈਨਾ ਮੁੱਖ ਤੌਰ ਤੇ ਯੂ-ਕਿਸ਼ਤੀਆਂ ਦੀ ਵਰਤੋਂ ਕਰਕੇ ਟ੍ਰੈਫਿਕ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ।
ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹੈ ਕਿ ਇਸ ਨਾਲ ਕਿਸਾਨਾਂ ਨੂੰ ਆਪਣੀ ਜਿਣਸ ਦੀ ਘੱਟੋ ਘੱਟ ਸਮਰਥਨ ਮੁੱਲ ਤੇ ਵਿਕਰੀ ਦੀ ਸਹੂਲਤ ਨੂੰ ਯਕੀਨੀ ਬਣਾਇਆ ਜਾਏਗਾ
ਇਸ ਦਾ ਆਧਾਰ ਖੇਤਰ ਬਹੁਤ ਵਿਸ਼ਾਲ ਤੇ ਵਿਆਪਕ ਹੈ
ਫੋਰੈਂਸਿਕ ਮਾਹਰ ਘਟਨਾ ਸਥਾਨ ਸਬੰਧਤ ਇਮਾਰਤ ਅਤੇ ਕਾਰ ਤੱਕ ਦੀ ਛਾਣਬੀਣ ਕਰ ਰਹੀ ਹੈ
ਇਹ ਮੈਟਲ ਛੱਤ ਦੇ ਕਈ ਪੜਾਅ ਵਿੱਚ ਵੰਡਿਆ ਜਾ ਸਕਦਾ ਹੈ
ਪਾਰਟੀ ਨੇ ਇਸ ਸਬੰਧੀ ਰਾਜ ਚੋਣ ਕਮਿਸ਼ਨ ਨੂੰ ਮਿਲਕੇ ਚੋਣਾਂ ਵਿਚ ਅਰਧ ਸੈਨਿਕ ਬਲ ਤੈਨਾਤ ਕਰਨ ਸਬੰਧੀ ਵੀ ਮੰਗ ਪੱਤਰ ਦਿੱਤਾ ਸੀ
ਦੇਸ਼ ਚ ਤਾਲਾਬੰਦੀ ਲਾਗੂ ਹੋਣ ਤੋਂ ਹੁਣ ਤੱਕ ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀਆਂ ਨਾਲ ਅਜਿਹੀ ਇਹ ਪਵੀਂ ਬੈਠਕ ਹੋਵੇਗੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕਰੋਨਾ ਵਾਇਰਸ ਫੈਲਾਉਣ ਵਾਲੇ ਕਿਸੇ ਵੀ ਸਮਾਗਮ ਨੂੰ ਰੋਕਣ ਲਈ ਕੋਵਿਡ ਇਹਤਿਆਤ ਦੀ ਸਖਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਨੇ
ਅੰਮ੍ਰਿਤਪਾਲ ਸਿੰਘ ਜਸਵਿੰਦਰ ਸਿੰਘ ਜਸ਼ਨਦੀਪ ਕੌਰ ਜਸਮੀਤ ਸਿੰਘ ਜਸਕੀਰਤ ਕੌਰ
ਇਸ ਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੀ ਜ਼ਮੀਨੀ ਸਥਿਤੀ ਦਾ ਅਨੁਮਾਨ ਲਾਉਣ ਲਈ ਇਕ ਹੋਰ ਸੀ ਸਰਵੇ ਕਰਨ ਦੇ ਹੁਕਮ ਵੀ ਜਾਰੀ ਕੀਤੇ ਨੇ
ਉਨ੍ਹਾਂ ਦਸਿਆ ਕਿ ਪਸ਼ੂ ਪਾਲਣ ਵਿਭਾਗ ਨੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਗਈ ਏ ਕਿ ਮਾਰੇ ਗਏ ਪੰਛੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਦਬਾਇਆ ਜਾਵੇ
ਇਸ ਤਰ੍ਹਾਂ ਗਰੁੱਪ ਦਾ ਉਹਨਾਂ ਦਾ ਆਪੇ ਰੱਖਿਆ ਨਾਮ ਵੀ ਸਥਾਪਤ ਹੋ ਗਿਆ
ਖੇਤੀ ਨਿਰਦੇਸ਼ਕ ਡਾ ਸੁਤੰਤਰ ਕੁਮਾਰ ਐਰੀ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫਸਲਾਂ ਦੇ ਉਤਪਾਦਨ ਦੇ ਨਾਲ ਨਾਲ ਉਤਪਾਦਨ ਦੀ ਗੁਣਵੱਤਾ ਵਿਚ ਵਾਧਾ ਕਰਨਾ ਵੀ ਸਮੇਂ ਦੀ ਲੋੜ ਏ
ਉਨ੍ਹਾਂ ਕਿਹਾ ਕਿ ਸਰਹੱਦੀ ਸੂਬੇ ਚ ਵਿਦੇਸ਼ੀ ਤਾਕਤਾਂ ਵੱਲੋਂ ਅਮਨ ਕਾਨੂੰਨ ਵਿਚ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਦਾ ਖਿਆਲ ਕਰਦਿਆਂ ਸੁਰੱਖਿਆ ਏਜੰਸੀਆਂ ਨੂੰ ਵਧੇਰੇ ਚੌਕਸੀ ਵਰਤਣੀ ਚਾਹੀਦੀ ਏ
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਵਿਕਾਸ ਅਤੇ ਹਰੇਕ ਭਾਰਤੀ ਖ਼ਾਸਕਰਕੇ ਕਮਜ਼ੋਰ ਅਤੇ ਗਰੀਬਾਂ ਦੇ ਸ਼ਸਕਤੀਕਰਨ ਲਈ ਸਾਰਿਆਂ ਦਾ ਮਿਲ ਕੇ ਕੰਮ ਕਰਨਾ ਸਮੇਂ ਦੀ ਲੋੜ ਐ
ਸ੍ਰੀ ਮੋਦੀ ਨੇ ਮੁਲਾਂਕਣ ਪ੍ਰਣਾਲੀ ਵਿਚ ਸੁਧਾਰ ਲਿਆਉਣ ਲਈ ਰਾਸ਼ਟਰੀ ਮੁਲਾਂਕਣ ਕੇਂਦਰ ਪਰਖ ਸਥਾਪਿਤ ਕਰਨ ਦਾ ਐਲਾਨ ਕੀਤੈ
ਇਹ ਇੱਕਵੀਂ ਸਦੀ ਵਿੱਚ ਵੀ ਸਹੀ ਸਾਬਤ ਰਿਹਾ ਹੈ
ਉਨ੍ਹਾਂ ਕਿਹਾ ਕਿ ਪੰਜਾਬੀ ਗਾਇਕੀ ਦੇ ਖੇਤਰ ਚ ਪਾਏ ਵਿਲੱਖਣ ਯੋਗਦਾਨ ਲਈ ਸਰਦੂਲ ਸਿਕੰਦਰ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰਖਿਆ ਜਾਵੇਗਾ
ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹੈ ਕਿ ਆਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਹਿਫਾਜਤ ਲਈ ਭਾਰਤ ਦੀ ਵਚਨਬੱਧਤਾ ਅਤੇ ਤਾਕਤ ਨੂੰ ਹੁਣ ਦੁਨੀਆ ਨੇ ਪਛਾਣ ਲਿਐ
ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਮਿਲਣ ਵਾਲੇ ਤਿੰਨ ਮੁਫ਼ਤ ਗੈਸ ਸਿਲੰਡਰਾਂ ਚੋਂ ਉਨ੍ਹਾਂ ਨੂੰ ਪਹਿਲਾਂ ਮਿਲ ਗਿਐ
ਲੁਧਿਆਣੇ ਤੋਂ ਸਾਡੀ ਪੱਤਰਕਾਰ ਨੇ ਦਸਿਐ ਕਿ ਅੱਗ ਤੇ ਕਾਬੂ ਪਾਉਣ ਲਈ ਅੱਗ ਬੁਝਾਉਣ ਲਈ ਨੌ ਤੋਂ ਵੱਧ ਗੱਡੀਆਂ ਨੂੰ ਬੁਲਾਉਣਾ ਪਿਆ
ਉਨ੍ਹਾਂ ਕਿਹਾ ਕਿ ਕੁਝ ਨਿੱਜੀ ਯੂਨੀਵਰਸਿਟੀਆਂ ਉਹ ਕੋਰਸ ਕਰਵਾ ਰਹੀਆਂ ਨੇ ਜਿਨ੍ਹਾਂ ਦੀ ਵਿਵਹਾਰਕ ਵਰਤੋਂ ਨਹੀਂ ਏ ਅਤੇ ਇਹ ਕੋਰਸ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਵਿੱਚ ਨਾਕਾਮ ਰਹੇ ਨੇ
ਉਹ ਵਾਰਸ ਮਰੀਜ਼ ਦੀ ਸਥਿਤੀ ਨੂੰ ਭਲੀ ਭਾਂਤ ਜਾਣਦਾ ਹੋਇਆ ਵੀ ਅਖੀਰਲੀ ਆਸ ਤੱਕ ਡਾਕਟਰਾਂ ਦੇ ਘਰ ਭਰਦਾ ਹੈ
ਪ੍ਰਵਾਸੀ ਕਾਮਿਆਂ ਨੂੰ ਭੇਜਣ ਤੋਂ ਪਹਿਲਾਂ ਉਨ੍ਹਾਂ ਦੀ ਡਾਕਟਰੀ ਜਾਂਚ ਕੀਤੀ ਗਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਵਾਸੀਆਂ ਨੂੰ ਖਾਣ ਪੀਣ ਦਾ ਸਾਮਾਨ ਪਾਣੀ ਅਤੇ ਬਿਸਕੁੱਟ ਦਿੱਤੇ ਗਏ
ਕਿਸਾਨਾਂ ਨੇ ਇਲਜ਼ਾਮ ਨੇ ਲਗਾਇਆ ਕਿ ਵਾਰ ਵਾਰ ਮਾਈਨਰ ਟੁੱਟ ਰਿਹੈ ਜਿਸ ਦੀ ਜਾਂਚ ਹੋਣ ਚਾਹੀਦੀ ਏ
ਸਾਰੇ ਅਦਾਇਗੀ ਟੀਕਾਕਰਨ ਕੇਂਦਰਾਂ ਦੀ ਸੂਚੀ ਬਣਾਓ ਜੋ ਉਮਰ ਸਮੂਹ ਅਠਾਰਾਂ ਸਾਲ ਤੋਂ ਉੱਪਰ ਲਈ ਕੋਵਿਸ਼ੀਲਡ ਦੀ ਪਹਿਲੀ ਖੁਰਾਕ ਪ੍ਰਦਾਨ ਕਰਦੇ ਹਨ।
ਉਧਰ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀ ਅੱਜ ਯੈਸ ਬੈਂਕ ਮਾਮਲੇ ਦੇ ਛੇਤੀ ਹੱਲ ਦਾ ਭਰੋਸਾ ਦਵਾਇਆ
ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੇ ਅੱਜ ਅੰਮ੍ਰਿਤਸਰ ਚ ਰਾਜ ਸਰਕਾਰ ਖਿਲਾਫ਼ ਇਕ ਰੋਸ ਮਾਰਚ ਕੱਢਿਆ
ਪੰਜਾਬ ਵਿਧਾਨ ਸਭਾ ਨੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਵਿਧਾਨ ਸਭਾ ਮੈਂਬਰੀ ਰੱਦ ਕਰਨ ਸਬੰਧੀ ਨੋਟਿਸ ਜਾਰੀ ਕੀਤੈ
ਮੁੱਖ ਮੰਤਰੀ ਨੇ ਲੋਪੋਕੇ ਸਬ ਤਹਿਸੀਲ ਨੂੰ ਅਪਗ੍ਰੇਡ ਕਰਕੇ ਤਹਿਸੀਲ ਦਾ ਦਰਜਾ ਦੇਣ ਅਤੇ ਚੌਗਾਵਾਂ ਵਿਖੇ ਨਵਾਂ ਡਿਗਰੀ ਕਾਲਜ ਖੋਲ੍ਹਣ ਦਾ ਐਲਾਨ ਵੀ ਕੀਤਾ
ਉਨ੍ਹਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ
ਵਿਰੋਧੀ ਮੁੱਕੇਬਾਜ ਨੂੰ ਚਿੱਤ ਕਰਨ ਵਾਲਾ ਉਸਦ ਲੈਫਟ ਹੁਕ ਪੰਚ ਦੁਨੀਆ ਭਰ ਵਿਚ ਮਸ਼ਹੂਰ ਹੋਇਆ ਐਸਾ ਇਨਸਾਨ ਜਿਸ ਨੇ ਬਿਨਾ ਖ਼ੁਦ ਦਾ ਫਾਇਦਾ ਦੇਖੇ ਆਮ ਲੋਕਾਂ ਦੀ ਸੇਵਾ ਵਿੱਚ ਕੰਮ ਕੀਤੇ ਹੋਣ
ਇਨ੍ਹਾਂ ਕਲੀਨਿਕਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਸ਼ਾ ਵਰਕਰਾਂ ਦੀ ਸਿਖਲਾਈ ਸ਼ੁਰੂ ਕੀਤੀ ਗਈ
ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਨੇਤਰਹੀਣਾਂ ਦੀਆਂ ਹੱਕੀ ਮੰਗਾਂ ਛੇਤੀ ਮੰਨੇ ਜਾਣ ਦਾ ਭਰੋਸਾ ਦਿੱਤੈ
ਪੰਜਾਬ ਸਰਕਾਰ ਨੇ ਤਾਲਾਬੰਦੀ ਦੌਰਨਾ ਸੂਬੇ ਚ ਫਸੇ ਹੋਰਨਾਂ ਰਾਜਾਂ ਦੇ ਲੋਕਾਂ ਦੀ ਸੁਰੱਖਿਅਤ ਘਰ ਵਾਪਸੀ ਦਾ ਸਿਲਸਿਲਾ ਸ਼ੁਰੂ ਕੀਤੈ
ਪੰਜਾਬ ਦੇ ਕਈ ਕਾਂਗਰਸੀ ਮੰਤਰੀਆਂ ਦਾ ਕਹਿਣੈ ਕਿ ਅਕਾਲੀ ਦਲ ਨੂੰ ਬਾਦਲ ਪਰਿਵਾਰ ਦੇ ਜਾਅਤੀ ਕਬਜੇ ਤੋਂ ਛੁਟਕਾਰਾ ਦਵਾਉਣ ਦੀ ਬੇਹਦ ਜਰੂਰਤ ਹੈ
ਇਸ ਨਾਲ ਇਸ ਦਿਨ ਦਾ ਮਹੱਤਵ ਹੋਰ ਵਧ ਗਿਆ
ਦੋਵਾਂ ਲਈ ਸੰਭਾਵਨਾਵਾਂ ਅਤੇ ਰਸਤੇ ਖੁੱਲ੍ਹੇ ਨੇ
ਚੰਗੇ ਅਦਾਕਾਰਾਂ ਨੂੰ ਚੰਗੇ ਮੌਕੇ ਅਤੇ ਚੰਗੇ ਕਿਰਦਾਰ ਮਿਲ ਰਹੇ ਹਨ
ਪਹਿਲੀ ਗੱਲ ਇਹ ਹੈ ਕਿ ਨੀਯਪ੍ਰੀਨ ਤੋਂ ਡਿਜਾਈਨ ਕੀਤੇ ਗਏ ਡਿਜ਼ਾਇਨਰ ਸਾਕ ਹਨ
ਕੀ ਮੈਂ ਐਮਾਜ਼ਾਨ ਪੇਅ ਦੇ ਜਰੀਏ ਮਿਊਚਲ ਫੰਡ ਵਿੱਚ ਨਿਵੇਸ਼ ਕਰ ਸਕਦਾ ਹੈ
ਬਾਅਦ ਦਾ ਸਭ ਤੋਂ ਆਮ ਰੂਪ ਚਿਕਨ ਮੀਟ ਹੈ
ਜਦ ਇੱਕ ਦਿਨ ਦਾ ਇੱਕ ਵਾਰ ਐਪਲੀਕੇਸ਼ਨ ਨੂੰ ਘਟਾਉਣ ਦੀ ਦਿਸਦੀ ਕਲੀਨਿਕਲ ਪ੍ਰਭਾਵ
ਇੱਕ ਸੰਕਰਾਮਕ ਬਿਮਾਰੀ ਉਹ ਹੁੰਦੀ ਹੈ ਜੋ ਪੈਥੋਜਨ ਵਾਇਰਸ ਰੋਗਾਣੂ ਫੰਗਸ ਜਾਂ ਹੋਰ ਪਰਜੀਵਾਂ ਕਰਕੇ ਹੋਵੇ।
ਇਹ ਇੱਕ ਛੋਟਾ ਜਿਹਾ ਬਾਲ ਜ ਡਿਸਕ ਵਰਗਾ ਦਿਸਦਾ ਹੈ
ਪੰਦਰਾਂ ਸੌ ਚਾਰ ਹਜ਼ਾਰ ਦੋ ਲੱਖ। ਢਾਈ ਲੱਖ। ਪੰਜ ਲੱਖ
ਰਾਜੂ ਇੱਕ ਰੇਲਵੇ ਟੂਰ ਗਾਇਡ ਹੈ ਜੋ ਰੋਜੀ ਦਾ ਦੀਵਾਨਾ ਹੋ ਜਾਂਦਾ ਹੈ
ਤਰਨਤਾਰਨ ਜ਼ਿਲ੍ਹੇ ਵਿਚ ਯੂਥ ਕਲੱਬਾਂ ਨੂੰ ਜਾਗਰੂਕ ਕਰਨ ਲਈ ਚੱਲ ਰਹੀ ਵਿਸ਼ੇਸ਼ ਮੁਹਿੰਮ ਦੀ ਲੜੀ ਵਜੋਂ ਅੱਜ ਜ਼ਿਲ੍ਹੇ ਦੀ ਤੀਜੀ ਜਾਗ੍ਰਿਤੀ ਮੁਹਿੰਮ ਦਾ ਆਗਾਜ਼ ਨਹਿਰੂ ਯੁਵਾ ਕੇਂਦਰ ਦੇ ਦਫ਼ਤਰ ਤੋਂ ਕੀਤਾ ਗਿਆ
ਉਸ ਨੂੰ ਫ਼ਿਲਮ ਚ ਸਾਜਨ ਜੀ ਘਰ ਆਏ ਵਰਗਾ ਗੀਤ ਸ਼ਾਮਲ ਕਰਨ ਦਾ ਮੌਕਾ ਮਿਲ ਗਿਆ ਤੁਹਾਡੇ ਲੱਖਾਂ ਪ੍ਰਸ਼ੰਸਕ ਹੁੰਦੇ ਹਨ ਜੋ ਤੁਹਾਡੇ ਨਾਲ ਹਰ ਪਲ ਜੁੜੇ ਰਹਿੰਦੇ ਹਨ
ਉਨ੍ਹਾਂ ਦਸਿਆ ਕਿ ਇਸ ਦਾ ਗਰੋਹ ਹਿਮਾਚਲ ਦੇ ਨਾਲਗੜ੍ਹ ਬੰਦੀ ਦੇ ਸੱਨਅਤੀ ਖੇਤਰਾਂ ਚ ਸਰਗਰਮ ਸੀ ਅਤੇ ਸੱਨਅਤਕਾਰਾਂ ਤੇ ਵਪਾਰੀਆਂ ਤੋਂ ਡਰਾ ਧਮਕਾ ਕੇ ਫਿਰੌਤੀਆਂ ਮੰਗ ਦਾ ਸੀ
ਕਲੰਪਿੰਗ ਤੋਂ ਬਚਣ ਲਈ ਕਿਸੇ ਵੀ ਜਿਆਦਾ ਚਮਕ ਨੂੰ ਬਾਹਰ ਕੱਢੋ
ਅੱਜ ਦੀ ਕਾਰਵਾਈ ਦੌਰਾਨ ਬੈਂਚ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਰਹਿਮ ਦੀ ਅਪੀਲ ਬਾਰੇ ਫੈਸਲਾ ਕਰਨ ਲਈ ਸਮਾਂ ਸੀਮਾ ਹੋਣੀ ਚਾਹੀਦੀ ਹੈ
ਸ਼ਹੀਦ ਦੀ ਚਿੰਤਾ ਨੂੰ ਅਗਨੀ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਵੱਲੋਂ ਦਿੱਤੀ ਗਈ
ਇਕ ਬਿਆਨ ਚ ਸੀ ਬੀ ਐਸ ਸੀ ਨੇ ਕਿਹੈ ਕਿ ਪ੍ਰੀਖਿਆ ਸ਼ੁਰੂ ਹੋਣ ਦੇ ਢੇਡ ਘੰਟਾ ਪਹਿਲਾਂ ਪ੍ਰਸ਼ਨ ਪੱਤਰ ਲੀਕ ਹੋਣ ਦੀਆਂ ਖ਼ਬਰਾਂ ਗੁਮਰਾਹਕੁੰਨ ਅਤੇ ਬੇਬੁਨਿਆਦ ਨੇ
ਜੇ ਤੁਸੀਂ ਕੈਂਪ ਲਗਾਉਣ ਲਈ ਬਾਹਰ ਜਾ ਰਹੇ ਹੋ ਤਾਂ ਸੱਪਾਂ ਬਿੱਛੂਆਂ ਅਤੇ ਅਜਿਹੀਆਂ ਹੋਰ ਚੀਜ਼ਾਂ ਤੋਂ ਬਚਣ ਲਈ ਇੱਕ ਸਫਰੀ ਮੰਜਾ ਜਾਂ ਝੂਲਾ ਨਾਲ ਲਿਆਓ।
ਇਨ੍ਹਾਂ ਤੱਟਵਰਤੀ ਵਾਸੀਆਂ ਵਿੱਚ ਅਕਸਰ ਲੰਬੇ ਅਰਕੇਦਾਰ ਪੱਤੇ ਹੁੰਦੇ ਹਨ
ਇਹ ਸ਼ਹੀਦੀ ਮਾਰਚ ਭੰਡਾਰੀ ਪੁਲ ਤੋਂ ਸ਼ੁਰੂ ਹੋ ਕੇ ਦਰਬਾਰ ਸਾਹਿਬ ਨੇੜੇ ਗੁਰਦੁਆਰਾ ਸਾਰਾਗੜ੍ਹੀ ਵਿਖੇ ਸਮਾਪਤ ਹੋਇਆ
ਅੱਜ ਅੰਤਰਰਾਸ਼ਟਰੀ ਸ਼ੋਰ ਜਾਗਰੂਕਤਾ ਦਿਵਸ ਐ
ਦੂਰੋਂ ਦੂਰੋਂ ਸੈਲਾਨੀ ਮੁਬਾਰਕ ਮਹਿਲ ਨੂੰ ਦੇਖਣ ਆਉਂਦੇ ਹਨ
ਸ੍ਰੀ ਮੋਦੀ ਨੇ ਦੱਸਿਆ ਕਿ ਹੁਣ ਨਿਜੀ ਅਦਾਰੇ ਵੀ ਆਪਣੇ ਕਰਮਚਾਰੀਆਂ ਨੂੰ ਟੀਕੇ ਲਗਵਾ ਕੇ ਇਸ ਵਿਸ਼ਾਲ ਟੀਕਾਕਰਨ ਮੁਹਿੰਮ ਦਾ ਲਾਭ ਲੈ ਸਕਣਗੇ
ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਜਿਸ ਕਾਰਵੈਟ ਅਤੇ ਉਤਰ ਪੂਰਬੀ ਸੂਬਿਆਂ ਸਮੇਤ ਕੁਦਰਤ ਅਤੇ ਜੰਗਲੀ ਜੀਆਂ ਨਾਲ ਜੁੜੇ ਸਥਾਨਾਂ ਨੂੰ ਦੇਖਣ
ਬੀਤੇ ਤਿੰਨ ਦਿਨਾਂ ਤੋਂ ਹੋਈ ਭਾਰੀ ਬਾਰਿਸ਼ ਕਾਰਨ ਖਨੌਰੀ ਚੋਂ ਲੰਘਦੇ ਘੱਗਰ ਹੈੱਡ ਅਤੇ ਭਾਖੜਾ ਨਹਿਰ ਤੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵੱਲੋਂ ਦੌਰਾ ਕੀਤਾ ਗਿਆ
ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੇ ਅਖ਼ਤਿਆਰ ਕੀਤੇ ਏਜੰਡੇ ਨੂੰ ਵਧੇਰੇ ਲੋਕਪੱਖੀ ਸਮਝਿਆ ਜਾ ਰਿਹਾ ਹੈ
ਸੂਬਾ ਪ੍ਰਧਾਨ ਨੇ ਕਿਹਾ ਕਿ ਬਿਹਾਰ ਵਿਚ ਜਿੱਥੇ ਪਾਰਟੀ ਨੂੰ ਭਾਰੀ ਸਮਰਥਨ ਮਿਲਿਆ ਐ ਉਥੇ ਹੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਵਿਚ ਮੱਧ ਪ੍ਰਦੇਸ਼ ਵਿਚ ਸਥਿਰ ਸਰਕਾਰ ਦਾ ਰਾਹ ਪੱਧਰਾ ਹੋਇਐ
ਉਨ੍ਹਾਂ ਚਿਦੰਬਰਮ ਵੱਲੋਂ ਅਰਜ਼ੀ ਦਾਖਲ ਕਰਕੇ ਤਿਹਾੜ ਜੇਲ੍ਹ ਵਿਚ ਰਹਿੰਦਿਆਂ ਹੋਇਆ ਬਕਾਇਦਾ ਡਾਕਟਰੀ ਮੁਆਇਨਾ ਕਰਨ ਅਤੇ ਲੁੜੀਂਦੀ ਖੁਰਾਕ ਮੁਹੱਈਆ ਕਰਾਉਣ ਦੀ ਮੰਗ ਕੀਤੀ
ਦੋ ਦਿਨ ਤੋਂ ਮਹਾਪੌਰ ਖੁਲ੍ਹੇ ਆਸਮਾਨ ਦੇ ਹੇਠਾਂ ਧਰਨਾ ਦੇ ਰਹੇ ਹ
ਠੀਕ ਐ ਜੀ ਓਕੇ ਜੀ ਓਕੇ ਓਕੇ ਓਕੇ
ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਮੁਕਤਸਰ ਨੇੜੇ ਸੇਤੀਆਂ ਪੇਪਰ ਮਿੱਲ ਨੇ ਉਤਪਾਦਨ ਸ਼ੁਰੂ ਕਰ ਦਿੱਤੈ ਜਿੱਥੇ ਮਿੱਲ ਮਜ਼ਦੂਰਾਂ ਦੇ ਦਾਖਲੇ ਲਈ ਖਾਸ ਪ੍ਰਬੰਧ ਕੀਤੇ ਗਏ ਨੇ
ਬੀਤੇ ਦਿਨੀਂ ਕਾਂਗਰਸ ਦੇ ਹਾਰੇ ਉਮੀਦਵਾਰ ਅਤੇ ਅਕਾਲੀ ਦਲ ਦੇ ਪੋਿਲੰਗ ਏਜੰਟ ਦਰਮਿਆਨ ਖੂਨੀ
ਸਿਫਰ ਕਾਲ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਲੀ ਹਿੰਸਾ ਦਾ ਮੁੱਦਾ ਉਠਾਇਆ
ਮੈਨੂੰ ਚੇਤੇ ਰੱਖਣਾ ਯਾਦ ਹੈ ਕਿ ਤੁਸੀਂ ਸਲੇਮ ਨੂੰ ਸੁਆਹ ਕਰ ਰਹੇ ਹੋ
ਉਨ੍ਹਾਂ ਅੱਜ ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ
ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਖੁਰਾਕ ਪ੍ਰਾਸੈਸਿੰਗ ਵਿਭਾਗ ਵੱਲੋਂ ਪੂਰੇ ਸੂਬੇ ਵਿੱਚ ਸਰਵੇ ਕਰਵਾਇਆ ਗਿਐ ਜੋ ਬਹੁਤ ਹੀ ਸ਼ਲਾਘਾਯੋਗ ਕਾਰਜ ਏ
ਇਸ ਈਨਿਲਾਮੀ ਵਿੱਚ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਸਥਿਤ ਸੰਸਥਾਗਤ ਸਾਈਟਾਂ ਵਪਾਰਕ ਜਾਇਦਾਦਾਂ ਅਤੇ ਰਿਹਾਇਸ਼ੀ ਪਲਾਟਾਂ ਦੀ ਨਿਲਾਮੀ ਕੀਤੀ ਜਾਵੇਗੀ
ਮੁੱਖ ਮੰਤਰੀ ਨੇ ਸੂਬੇ ਚ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਨੂੰ ਰੋਕਣ ਲਈ ਸਰਹੱਦ ਤੇ ਸਾਰੇ ਨਾਕਿਆਂ ਉਪਰ ਸੀ ਸੀ ਟੀ ਵੀ ਕੈਮਰੇ ਲਗਾਉਣ ਦੀ ਹਦਾਇਤ ਵੀ ਕੀਤੀ ਏ
ਉਨ੍ਹਾਂ ਕਿਹਾ ਕਿ ਸਚਾਈ ਦੀ ਜਿੱਤ ਅਤੇ ਝੂਠ ਦੀ ਹਾਰ ਹੋਈ ਏ