audio
audioduration (s)
0.98
181
transcript
stringlengths
16
661
english
stringlengths
16
808
ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਕਿਹੈ ਕਿ ਕੱਲ੍ਹ 22 ਦਸੰਬਰ ਅੱਧੀ ਰਾਤ ਤੋਂ ਇੰਗਲੈਂਡ ਤੋਂ ਆਉਣ ਵਾਲੀਆਂ ਇਹ ਉਡਾਣਾਂ ਮੁਅੱਤਲ ਹੋ ਜਾਣਗੀਆਂ
Ministry of Civil Aviation has said that these flights from UK will be suspended from midnight tomorrow i.e. 22nd December.
ਸਾਡੇ ਪੱਤਰਕਾਰ ਨੇ ਦਸਿਐ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਅਤੇ ਹੋਰ ਕਈ ਅਕਾਲੀ ਆਗੂਆਂ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਅਤੇ ਧਾਰਮਿਕ ਦੀਵਾਨ ਚ ਸ਼ਮੂਲੀਅਤ ਕੀਤੀ
Our correspondent reports that today Shiromani Akali Dal President Sukhbir Singh Badal, Shiromani Gurdwara Parbandhak Committee President Bibi Jagir Kaur and many other Akali leaders paid obeisance at Gurdwara Sri Katalgarh Sahib and participated in the religious Deewan
ਅੱਜ ਵੀ ਪੰਜਾਬ ਚ ਕੋਵਿਡ19 ਦੇ ਮਰੀਜ਼ ਮਿਲਣ ਦਾ ਸਿਲਸਿਲਾ ਜਾਰੀ ਰਿਹਾ
Punjab continues to report high number of COVID-19 cases even today
ਕੇਂਦਰ ਸਰਕਾਰ ਨੇ ਅੱਜ ਪੁਲਾੜ ਬੈਕਿੰਗ ਪਸ਼ੂ ਪਾਲਣ ਅਤੇ ਡੇਅਰੀ ਖੇਤਰ ਚ ਇਤਿਹਾਸਕ ਸੁਧਾਰਾਂ ਦਾ ਐਲਾਨ ਕੀਤੈ ਸ਼ਹਿਰੀ ਸਹਿਕਾਰੀ ਅਤੇ ਬਹੁਰਾਜੀ ਸਹਿਕਾਰੀ ਬੈਕਾਂ ਨੂੰ ਭਾਰਤੀ ਰਿਜ਼ਰਵ ਬੈਂਕ ਦੀ ਸਿੱਧੀ ਨਿਗਰਾਨੀ ਹੇਠ ਲਿਆਂਦਾ ਜਾਵੇਗਾ
Historic reforms in Space Banking, Animal Husbandry and Dairying announced today Urban Cooperative and Multi-State Cooperative Banks to be brought under direct supervision of RBI
ਸ੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ ਦੇ ਅੱਜ ਦੂਜੇ ਦਿਨ ਵੀ ਸ਼ਰਧਾਲੂਆਂ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਰਿਹਾ
Devotees throng Sri Chamkaur Sahib on second day of Shaheedi Jor Mela
ਸੀਮਾ ਸੁਰੱਖਿਆ ਬਲ ਅਤੇ ਪੁਲਿਸ ਨੇ ਪਾਕਿਸਤਾਨ ਤੋਂ ਆਏ ਡਰੋਨ ਵੱਲੋਂ ਗੁਰਦਾਸਪੁਰ ਚ ਭਾਰਤ ਪਾਕਿਸਤਾਨ ਸਰਹੱਦ ਤੇ ਭਾਰਤ ਵਾਲੇ ਪਾਸੇ ਖੇਤਾਂ ਵਿਚ ਸੁੱਟੇ 11 ਗ੍ਰਨੇਡ ਬਰਾਮਦ ਕਰ ਲਏ ਨੇ
New Delhi | Jagran News Desk: The Border Security Force (BSF) and Punjab Police have recovered 11 grenades dropped by a Pakistani drone in the fields along the Indo-Pak border in Gurdaspur.
ਕੋਰੋਨਾ ਉਚਿਤ ਵਿਵਹਾਰ ਸਾਡੀ ਸਮਾਜਿਕ ਜਿੰਮੇਵਾਰੀ ਵੀ ਐ
Corona-appropriate behaviour is also our social responsibility
ਗਿਆਨੀ ਦਿੱਤ ਸਿੰਘ ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਸਨ
Giani Dit Singh was one of the pioneers of the Sabha movement
ਉਹ ਚਾਰ ਵਾਰ ਰਾਜ ਸਭਾ ਅਤੇ ਇਕ ਵਾਰ ਲੋਕ ਸਭਾ ਦੇ ਮੈਂਬਰ ਵੀ ਚੁਣੇ ਗਏ
He was elected to Rajya Sabha four times and Lok Sabha one time.
ਸਮਾਚਾਰ ਏਜੰਸੀ ਹਿੰਦੂਸਥਾਨ ਸਮਾਚਾਰ ਅਨੁਸਾਰ ਗ੍ਰੇਨੇਡ ਦੋਰਾਂਗਲਾ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਏ ਨੇ
According to the Hindustan Times, the grenade has been seized by the Dorangla police.
ਆਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਵੱਲੋਂ ਕੋਰੋਨਾ ਉਚਿਤ ਵਿਵਹਾਰ ਜਨ ਅੰਦੋਲਨ ਤਹਿਤ ਕੋਵਿਡ19 ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਲੜੀ ਆਓ ਕੋਵਿਡ ਕੋ ਹਰਾਏ ਚ ਅੱਜ ਦਾ ਸੰਦੇਸ਼ ਐ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਅੱਗੇ ਆਓ ਵਾਰ ਵਾਰ ਹੱਥ ਧੋਣੇ ਮਾਸਕ ਅਤੇ 2 ਗਜ਼ ਦੀ ਦੂਰੀ ਅਜੇ ਵੀ ਹੈ ਬਹੁਤ ਜ਼ਰੂਰੀ
AIR News Service Department launches COVID Appropriate Behaviour Campaign to spread awareness about COVID-19 Come, let us defeat COVID today Come, let us come forward to defeat corona virus.
ਖਬਰ ਲਿਖੇ ਜਾਣ ਤੱਕ ਡਰੋਨ ਨੂੰ ਲੱਭਣ ਲਈ ਖੋਜ ਅਭਿਆਨ ਜਾਰੀ ਸੀ
Search operations were in progress till the filing of this report
ਇਕ ਟਵੀਟ ਰਾਹੀਂ ਇਹ ਜਾਣਕਾਰੀ ਸਾਂਝੀ ਕਰਦਿਆਂ ਸ੍ਰੀ ਦਿਆਲਨ ਨੇ ਕਿਹਾ ਕਿ ਉਹ ਘਰ ਚ ਹੀ ਏਕਾਂਤਵਾਸ ਚ ਨੇ ਅਤੇ ਕੋਰੋਨਾ ਨਿਯਮਾਂ ਦੀ ਪਾਲਣਾ ਕਰ ਰਹੇ ਨੇ
Sharing the information in a tweet, Mr. Dayalan said that he is in home isolation and following the COVID protocol.
ਰਾਸ਼ਟਰਪਤੀ ਨੇ ਉਨ੍ਹਾਂ ਦੇ ਪਰਿਵਾਰ ਅਤੇ ਕਰੀਬੀਆਂ ਨਾਲ ਦੁੱਖ ਸਾਂਝਾ ਕੀਤਾ
President of India conveys his condolences to his family and close friends
ਉਨ੍ਹਾਂ ਇਹ ਵੀ ਦਸਿਆ ਕਿ ਭਾਰਤ ਚੀਨ ਅਤੇ ਇੰਡੋਨੇਸ਼ੀਆ ਦੇ ਲਗਾਤਾਰ ਵਿਕਾਸ ਸਦਕਾ ਇਸ ਭਾਈਵਾਲੀ ਵਿਚ 2050 ਤੱਕ ਕੁੱਲ ਘਰੇਲੂ ਪੈਦਾਵਾਰ 1000 ਅਰਬ ਡਾਲਰ ਤੱਕ ਪਹੁੰਚ ਜਾਏਗੀ
He also said that as a result of the continued development of India, China and Indonesia, the partnership is expected to increase the Gross Domestic Product (GDP) to USD 1000 billion by 2050
ਸੰਸਥਾਨ ਦੇ ਨਿਰਦੇਸ਼ਕ ਪ੍ਰੋਫੈਸਰ ਸਰਿਤ ਕੁਮਾਰ ਦਾਸ ਨੇ ਕਿਹਾ ਕਿ ਆਈ ਆਈ ਟੀ ਰੋਪੜ ਸੀ ਸਫ਼ਲਤਾ ਪਿੱਛੇ ਇਸ ਦਾ ਅੰਤ ਆਧੁਨਿਕ ਖੋਜ ਬੁਨਿਆਦੀ ਢਾਂਚਾ ਐ ਜੋ ਕਿ ਵਿਸ਼ਵ ਪੱਧਰੀ ਖੋਜ ਦਾ ਸਮਰਥਨ ਕਰਨ ਲਈ ਸਮਰਪਿਤ ਐ
Prof.Sarit Kumar Das, Director, IIT Ropar said that behind the success was the modern research infrastructure dedicated to supporting world-class research
ਉਨ੍ਹਾਂ ਕਿਹਾ ਕਿ ਇਸ ਵੇਲੇ ਸੂਬੇ ਚ ਫਸਲੀ ਵਿਭਿੰਨਤਾ ਨੂੰ ਹੱਲਾ ਸ਼ੇਰੀ ਦੇਣਾ ਸਮੇਂ ਦੀ ਲੋੜ ਐ
He said that the need of the hour is to promote crop diversification in the state
ਮੁੱਖ ਮੰਤਰੀ ਨੂੰ ਬੋਰਡ ਦੀ ਬੈਠਕ ਚ ਦਸਿਆ ਗਿਆ ਕਿ ਪਟਿਆਲਾ ਵਿਖੇ ਬੱਸ ਅੱਡੇ ਦਾ ਨਿਰਮਾਣ ਦਾ ਕੰਮ ਚੱਲ ਰਿਹੈ ਜੋ ਇਸ ਸਾਲ ਨਵੰਬਰ ਮਹੀਨੇ ਤੱਕ ਮੁਕੰਮਲ ਹੋ ਜਾਵੇਗਾ
The Chief Minister was informed in the meeting of the Board that the construction of the bus stand at Patiala was in progress and would be completed by November this year
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਜ਼ਮੀਨੀ ਪੱਧਰ ਤੇ ਕੀਤੀਆਂ ਜਾ ਰਹੀਆਂ ਖੋਜਾਂ ਲੋਕਲ ਫਾਰ ਵੋਕਲ ਨੂੰ ਹੋਰ ਉਤਸ਼ਾਹਿਤ ਕਰਨਗੀਆਂ
The Prime Minister said that the innovations being done by the students at the grassroots level would further promote the cause of Local for Vocal
ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਚ ਮਾਸਕ ਅਤੇ ਸੈਨੇਟਾਈਜ਼ਰ ਦੇ ਵਿਆਪਕ ਉਤਪਾਦਨ ਤੋਂ ਲੈ ਕੇ ਕੋਰੋਨਾ ਵਾਇਰਸ ਦੀ ਵੈਕਸੀਨ ਵਿਕਸਿਤ ਕਰਨ ਤੱਕ ਭਾਰਤ ਦੇ ਲੋਕਾਂ ਨੇ ਕੋਵਿਡ ਮਹਾਂਮਾਰੀ ਖ਼ਿਲਾਫ਼ ਲੜਾਈ ਚ ਦਿਨ ਰਾਤ ਕੰਮ ਕੀਤਾ ਏ
From ramping up production of masks and sanitizers in the country to developing a vaccine for Coronavirus, the people of India have worked day and night in the fight against the COVID pandemic.
ਇਕ ਸਰਕਾਰ ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਵੱਲੋਂ ਜਨਤਕ ਨਿੱਜੀ ਭਾਈਵਾਲੀ ਆਧਾਰ ਤੇ ਜਾਣ ਰਨ ਬਾਸ ਕਿਲਾ ਮੁਬਾਰਕ ਪਟਿਆਲਾ ਤੇ ਹੈਰੀਟੇਜ ਹੋਟਲ ਦੇ 8 ਕਰੋੜ 58 ਲੱਖ ਰੁਪਏ ਦੀ ਲਾਗਤ ਦੇ ਪ੍ਰੋਜੈਕਟਾਂ ਦੇ ਨਵੀਨੀਕਰਨ ਤੇ ਰੱਖ ਰਖਾਅ ਦੀ ਵਰਚੂਅਲ ਸ਼ੁਰੂਆਤ ਅਗਲੇ ਹਫ਼ਤੇ ਕੀਤੇ ਜਾਣ ਦੀ ਸੰਭਾਵਨਾ ਐ
A government spokesperson said that the Chief Minister is likely to virtually inaugurate the renovation and maintenance of the Rs 8.58 crore projects of the Ron Bas Qila Mubarak Patiala and Heritage Hotel on public-private partnership basis next week
ਇਸ ਮੌਕੇ ਮੁੱਖ ਮੰਤਰੀ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ ਚੱਪੜਚਿੜੀ ਨੂੰ ਕਾਰਜਸ਼ੀਲ ਬਣਾਉਣ ਤੇ ਰੱਖ ਰਖਾਅ ਦੇ ਪ੍ਰੋਜੈਕਟਾਂ ਨੂੰ ਵੀ ਸ਼ੁਰੂ ਕਰਨਗੇ ਜਿਸ ਤੇ 2 ਕਰੋੜ 54 ਲੱਖ ਰੁਪਏ ਦੀ ਅਨੁਮਾਨਤ ਲਾਗਤ ਆਏਗੀ
On the occasion, the Chief Minister will also launch the project for operationalisation and maintenance of Baba Banda Singh Bahadur Memorial Chappar Chiri at an estimated cost of Rs
ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਇਸ ਦੁੱਖ ਦੀ ਘੜੀ ਚ ਨਰੇਂਦਰ ਚੰਚਲ ਦੇ ਚਾਹੁਣ ਵਾਲਿਆਂ ਤੇ ਪਰਿਵਾਰਕ ਮੈਂਬਰਾਂ ਨਾਲ ਵੀ ਅਫ਼ਸੋਸ ਜਤਾਇਆ
The President and the Prime Minister also conveyed their condolences to the bereaved family at this sad moment.
ਇਸ ਤੋਂ ਪਹਿਲਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੂੰ ਮੋਗਾ ਪਟਿਆਲਾ ਫਤਹਿਗੜ ਸਾਹਿਬ ਅੰਮ੍ਰਿਤਸਰ ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲਿਆਂ ਵਿਖੇ ਨਹਿਰੀ ਪਾਣੀ ਆਧਾਰਿਤ 11 ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ
Earlier, the Water Supply and Sanitation Minister was briefed in detail about 11 canal water based projects in Moga, Patiala, Fatehgarh Sahib, Amritsar, Tarn Taran and Gurdaspur districts
ਪੈਟਰੋਲ ਡੀਜ਼ਲ ਅਤੇ ਅਚੱਲ ਜਾਇਦਾਦ ਤੇ 25 ਪੈਸੇ ਵਿਸ਼ੇਸ਼ ਮੁੱਢਲਾ ਢਾਂਚਾ ਵਿਕਾਸ ਫੀਸ ਲਾਉਣ ਬਾਰੇ ਮੰਤਰੀ ਮੰਡਲ ਦੇ ਫੈਸਲੇ ਨੂੰ ਕਾਰਜ ਬਾਅਦ ਪ੍ਰਵਾਨਗੀ ਦੇਣ ਤੋਂ ਇਲਾਵਾ ਬੋਰਡ ਨੇ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਦੇ ਪਹਿਲੇ ਤੇ ਦੂਜੇ ਪੜਾਅ ਲਈ 27 ਕਰੋੜ 16 ਲੱਖ ਰੁਪਏ ਦੇ ਪ੍ਰੋਜੈਕਟਾਂ ਦੇ ਨਾਲ ਨਾਲ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਦੇ ਪ੍ਰੋਜੈਕਟਾਂ ਦੀ ਫੰਡਿੰਗ ਲਈ ਬੈਂਕਾਂ ਤੋਂ ਮਿਆਦੀ ਕਰਜ਼ਾ ਚੁੱਕਣ ਦੀ ਵੀ ਰਸਮੀ ਮਨਜ਼ੂਰੀ ਦਿੱਤੀ
Apart from giving in-principle approval to the Cabinet decision to impose a Special Infrastructure Development Fee of 25 paise on petrol, diesel and immovable property, the Board also formally approved projects worth Rs.27.16 crore for Phase-I and II of the Urban Environment Improvement Programme (UEIP) as well as taking term loans from banks for funding the projects under Phase-II of the Urban Environment Improvement Programme (UEIP)
ਪ੍ਰਸਿੱਧ ਭਜਨ ਗਾਇਕ ਨਰੇਂਦਰ ਚੰਚਲ ਦਾ ਅੱਜ ਦਿੱਲੀ ਦੇ ਇਕ ਨਿੱਜੀ ਹਸਪਤਾਲ ਚ ਦੇਹਾਂਤ ਹੋ ਗਿਆ
Renowned Bhajan singer Narendra Chanchal passed away today at a private hospital in Delhi.
ਖਜ਼ਾਨਾ ਮੰਤਰੀ ਨੇ ਚੀਨ ਵਿਚੋਂ ਕਾਰੋਬਾਰ ਸਮੇਟਣ ਵਾਲੀਆਂ ਕੰਪਨੀਆਂ ਨੂੰ ਬਠਿੰਡਾ ਦੇ ਨਵੇਂ ਉਦਯੋਗਿਕ ਕੰਪਲੈਕਸ ਵਿਚ ਨਿਵੇਸ਼ ਦਾ ਸੱਦਾ ਦਿੰਦਿਆਂ ਕਿਹਾ ਕਿ ਬਠਿੰਡਾ ਨਵੇਂ ਸੱਨਅਤੀ ਧੁਰੇ ਵਜੋਂ ਉਭਰੇਗਾ ਇਸ ਤੋਂ ਇਲਾਵਾ ਬਠਿੰਡਾ ਸ਼ਹਿਰ ਨੂੰ 164 ਏਕੜ ਜਲ ਸੋਮੇ ਅਤੇ ਝੀਲਾਂ ਮਿਲਣਗੀਆਂ ਜੋ ਪਹਿਲਾਂ ਥਰਮਲ ਪਲਾਂਟ ਦਾ ਹਿੱਸਾ ਸਨ
Inviting the Chinese companies to invest in the new industrial complex in Bathinda, the Finance Minister said that Bathinda will emerge as the new industrial hub besides getting 164 acres of water resources and lakes which were earlier part of the thermal plant
ਪ੍ਰਸਿੱਧ ਭਜਨ ਗਾਇਕ ਨਰੇਂਦਰ ਚੰਚਲ ਦਾ ਅੱਜ ਨਵੀਂ ਦਿੱਲੀ ਦੇ ਇਕ ਨਿੱਜੀ ਹਸਪਤਾਲ ਚ ਦੇਹਾਂਤ ਹੋ ਗਿਆ
Noted Bhajan singer Narendra Chanchal passed away at a private hospital in New Delhi today.
ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨਾਂ ਅਧਿਕਾਰੀਆਂ ਨੂੰ ਪਾਣੀ ਦੀ ਗੁਣਵੱਤਾ ਦਾ ਪੱਧਰ ਉੱਚਾ ਚੁੱਕਣ ਦੀਆਂ ਵੀ ਹਦਾਇਤਾਂ ਵੀ ਜਾਰੀ ਕੀਤੀਆਂ
Chairing a review meeting with the senior officers of Water Supply and Sanitation Department at Mahatma Gandhi State Institute of Public Administration, he also issued directions to the officials to raise the water quality level
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਕਿਲ੍ਹਾ ਮੁਬਾਰਕ ਸਮੇਤ ਵੱਖ ਵੱਖ ਇਤਿਹਾਸਕ ਸਥਾਨਾਂ ਦੇ ਵਿਕਾਸ ਨਵੀਨੀਕਰਨ ਅਤੇ ਰੱਖ ਰਖਾਅ ਨੂੰ ਮਨਜ਼ੂਰੀ ਦਿੱਤੀ ਐ
Punjab Chief Minister Captain Amarinder Singh has approved the development, renovation and maintenance of various historical sites, including Patiala's Qila Mubarak
ਮੁੱਖ ਮੰਤਰੀ ਅੱਜ ਚੰਡੀਗੜ੍ਹ ਚ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਦੀ ਬੈਠਕ ਦੀ ਪ੍ਰਧਾਨਗੀ ਕਰ ਰਹੇ ਸਨ
The Chief Minister was chairing a meeting of the Punjab Infrastructure Development Board in Chandigarh today.
ਜਲ ਸਪਲਾਈ ਮੰਤਰੀ ਨੇ ਪਾਣੀ ਦੀ ਗੁਣਵੱਤਾ ਦੇ ਉੱਚੇ ਪੱਧਰ ਵਾਲੀਆਂ ਥਾਵਾਂ ਤੇ ਜਲ ਸਪਲਾਈ ਦੌਰਾਨ ਸਾਫਸਫਾਈ ਨੂੰ ਤਵੱਜੋਂ ਦੇਣ ਲਈ ਕਿਹਾ
Water Supply Minister calls for focus on cleanliness during water supply at places with high water quality
ਫਰੀਦਾਬਾਦ ਦੇ ਲੋਕਾਂ ਅਤੇ ਸਮਾਜਿਕ ਸੰਸਥਾਵਾਂ ਨੇ ਵੀ ਉਨ੍ਹਾਂ ਦੀ ਮੌਤ ਤੇ ਅਫ਼ਸੋਸ ਜਤਾਇਆ
People of Faridabad and social organisations also mourned his death
ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਕਈ ਰੁਕਾਵਟਾਂ ਅਤੇ ਵਸੀਲਿਆਂ ਦੀ ਘਾਟ ਦੇ ਬਾਵਜੂਦ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਲੜਾਈ ਲੜੀ ਅਤੇ ਮੇਨ ਇਨ ਇੰਡੀਆ ਮਿਸ਼ਨ ਦੇ ਮਾਧਿਅਮ ਨਾਲ ਕੋਵਿਡ19 ਦੇ ਪਾਸਾਰ ਨੂੰ ਰੋਕਿਆ ਅਤੇ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤੈ
Shri Modi said India fought against the Coronavirus pandemic despite several constraints and lack of resources and that the spread of COVID-19 was checked through the Man in India mission and health infrastructure was strengthened
ਇਸ ਤੇ 60 ਕਰੋੜ ਰੁਪਏ ਦੀ ਲਾਗਤ ਆਵੇਗੀ ਅੰਮ੍ਰਿਤਸਰ ਸਰਕਟ ਹਾਊਸ ਦੇ ਤਿੰਨ ਕਰੋੜ 94 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਨਵੀਨੀਕਰਨ ਉਤੇ ਚਰਚਾ ਕਰਦਿਆਂ ਮੁੱਖ ਮੰਤਰੀ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਪ੍ਰੋਟੋਕਾਲ ਅਧਿਕਾਰੀ ਨਿਯੁਕਤ ਕਰਨ ਦੀ ਤਜਵੀਜ਼ ਉਤੇ ਕੰਮ ਕਰਨ ਲਈ ਆਖਿਆ ਜੋ ਪਵਿਤਰ ਨਗਰੀ ਵਿਖੇ ਵੱਡੀ ਗਿਣਤੀ ਚ ਆਉਣ ਵਾਲੀਆਂ ਸਖਸ਼ੀਅਤਾਂ ਲਈ ਲੋੜੀਂਦੇ ਪ੍ਰਬੰਧਾਂ ਨੂੰ ਯਕੀਨੀ ਬਣਾਏਗਾ
Discussing the renovation of Amritsar Circuit House at a cost of Rs 3.94 crore, the Chief Minister asked Chief Secretary Vini Mahajan to work on a proposal to appoint a Protocol Officer to ensure necessary arrangements for a large number of visitors to the holy city
ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਨਰੇਂਦਰ ਚੰਚਲ ਦੇ ਅਕਾਲ ਚਲਾਣੇ ਤੇ ਦੁੱਖ ਜਾਹਿਰ ਕੀਤੈ
I & B Minister Prakash Javadekar condoles the demise of Shri Narendra Chanchal
ਪੰਜਾਬ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਪਿੰਡਾਂ ਨੂੰ ਸਾਫ ਅਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਚੱਲ ਰਹੇ ਸਾਰੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਨੇ
Punjab Water Supply and Sanitation Minister Razia Sultana has directed for timely completion of all ongoing projects to provide clean drinking water to the villages
ਫਿਰੋਜ਼ਪੁਰ ਦੀ ਦਾਣਾ ਮੰਡੀ ਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਉਣੀ ਦੀਆਂ ਫਸਲਾਂ ਸਬੰਧੀ ਨਵੀਆਂ ਤਕਨੀਕੀ ਦੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ
DEPARTMENT OF AGRICULTURE AND FARMERS WELFARE ORGANISED DISTRICT LEVEL FARMERS TRAINING CAMP TO TECHNOLOGY NEW TECHNOLOGY ON SKILLS OF SKILLS
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਦੀ ਮੌਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ
President Ram Nath Kovind and Prime Minister Narendra Modi condoled his death.
ਫੁੱਲ ਡਰੈੱਸ ਰਿਹਰਸਲ ਤੋਂ ਪਹਿਲਾਂ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਦਰਸਾਉਂਦੀ ਸਮੁੱਚੀ ਝਾਕੀ ਚਾਰਚੁਫੇਰੇ ਰੂਹਾਨੀਅਤ ਦਾ ਪਾਸਾਰ ਕਰੇਗੀ
Sharing the information with the media ahead of the full dress rehearsal, a spokesperson of the Punjab Government said that the entire tableau depicting the 400th birth anniversary of the ninth Sikh Guru, Sri Guru Teg Bahadur Ji, will spread the spirit of spirituality all around
ਯਾਦ ਰੱਖਣਾ ਏ ਕਿ ਵਾਰ ਵਾਰ ਹੱਥ ਧੋਣੇ ਮਾਸਕ ਪਹਿਨਣਾ ਤੇ ਦੋ ਗਜ਼ ਦੀ ਦੂਰੀ ਅਜੇ ਵੀ ਜ਼ਰੂਰੀ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਨਵੇਂ ਭਾਰਤ ਦੀ ਨੌਜਵਾਨ ਪੀੜੀ ਚ ਪੂਰੇ ਉਤਸ਼ਾਹ ਨਾਲ ਮੁਸ਼ਕਿਲਾਂ ਦਾ ਸਾਹਮਣਾ ਕਰਨ ਦਾ ਜੋਸ਼ ਐ ਅਤੇ ਸਿੱਖਿਆ ਦੇਸ਼ ਦੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰੇਗੀ
It is important to remember that frequent hand washing, wearing masks and maintaining do gaz doori is still essential. Prime Minister Narendra Modi has said that the youth of New India have the energy to face the difficulties with full vigour and education will further speed up the pace of development.
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਦਾ ਸੁਪਨਾ ਸਾਡੇ ਜੀਵਨ ਦਾ ਹਿੱਸਾ ਬਣ ਗਿਐ
The Prime Minister said the dream of an Aatmanirbhar Bharat has become a part of our lives
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਕਿਲ੍ਹਾ ਮੁਬਾਰਕ ਸਮੇਤ ਵੱਖ ਵੱਖ ਇਤਿਹਾਸਕ ਸਥਾਨਾਂ ਦੇ ਵਿਕਾਸ ਨਵੀਨੀਕਰਨ ਅਤੇ ਰੱਖ ਰਖਾਅ ਨੂੰ ਮਨਜ਼ੂਰੀ ਦਿੱਤੀ ਐ
Punjab Chief Minister Captain Amarinder Singh has approved the development, renovation and maintenance of various historical sites, including Patiala's Qila Mubarak
ਸ੍ਰੀ ਮੋਦੀ ਨੇ ਆਪਣੇ ਸ਼ੋਕ ਸੁਨੇਹੇ ਚ ਕਿਹਾ ਕਿ ਨਰੇਂਦਰ ਚੰਚਲ ਨੇ ਆਪਣੀ ਗੂੰਜ਼ਾਇਮਾਨ ਆਵਾਜ਼ ਨਾਲ ਭਜਨ ਗਾਇਨ ਦੀ ਦੁਨੀਆਂ ਚ ਨਾਮਣਾ ਖੱਟਿਆ
In his condolence message, Shri Modi said that Shri Narendra Chanchal rose to fame in the world of Bhajan singing with his noisy voice
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਨਵੇਂ ਭਾਰਤ ਦੀ ਨੌਜਵਾਨ ਪੀੜੀ ਚ ਪੂਰੇ ਉਤਸ਼ਾਹ ਨਾਲ ਮੁਸ਼ਕਿਲਾਂ ਦਾ ਸਾਹਮਣਾ ਕਰਨ ਦਾ ਜੋਸ਼ ਐ ਅਤੇ ਸਿੱਖਿਆ ਦੇਸ਼ ਦੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰੇਗੀ
Prime Minister Narendra Modi has said that the youth of New India have the energy to face the challenges with full enthusiasm and education will further speed up the pace of development of the country.
ਇਨ੍ਹਾਂ ਪ੍ਰੋਜੈਕਟਾਂ ਦੇ 18 ਮਹੀਨਿਆਂ ਚ ਪੂਰੇ ਹੋਣ ਦੀ ਉਮੀਦ ਐ
The projects are expected to be completed in 18 months
ਇਸ ਤੋਂ ਇਲਾਵਾ ਸ਼ਹਿਰੀ ਵਾਤਾਵਰਨ ਸੁਧਾਰ ਨਾਲ ਸਬੰਧਤ 27 ਕਰੋੜ 16 ਲੱਖ ਰੁਪਏ ਦੇ ਪ੍ਰੋਜੈਕਟਾਂ ਨੂੰ ਕਾਰਜ ਬਾਅਦ ਦੀ ਪ੍ਰਵਾਨਗੀ ਦਿੱਤੀ ਗਈ ਐ
Apart from this, projects worth Rs 27.16 crore related to urban environment improvement have been given in-principle approval
ਉਨ੍ਹਾਂ ਕਿਹਾ ਕਿ ਨਵੀਂ ਤਕਨਾਲੋਜੀ ਨੇ ਰਾਸ਼ਟਰ ਦੇ ਵਿਕਾਸ ਚ ਮਦਦ ਕੀਤੀ ਐ
New technology has helped in the development of the nation.
ਸੁਰੱਖਿਆ ਦਸਤਿਆਂ ਵੱਲੋਂ ਮੇਲੇ ਚ ਚੱਪੇ ਚੱਪੇ ਤੇ ਨਜ਼ਰ ਰੱਖੀ ਜਾ ਰਹੀ ਏ
Security forces are keeping a close watch on the situation.
ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਸਾਹਸ ਅਤੇ ਵਚਨਬੱਧਤਾ ਨਾਲ ਦੇਸ਼ ਲਈ ਕੰਮ ਕਰਨ ਦੀ ਅਪੀਲ ਕੀਤੀ ਅਤੇ ਕੋਵਿਡ19 ਖਿਲਾਫ਼ ਦੇਸ਼ ਦੀ ਲੜਾਈ ਚ ਨੌਜਵਾਨਾਂ ਵੱਲੋਂ ਨਿਭਾਈ ਭੂਮਿਕਾ ਦਾ ਜ਼ਿਕਰ ਵੀ ਕੀਤਾ
Prime Minister urged the youth to work for the country with courage and commitment and also mentioned the role played by the youth in the countrys fight against COVID-19
ਅਸਮ ਚ ਤੇਜ਼ਪੁਰ ਯੂਨੀਵਰਸਿਟੀ ਦੇ ਕੰਨਵੋਕੇਸ਼ਨ ਸਮਾਗਮ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਚ ਨਵੀਂ ਤਕਨਾਲੋਜੀ ਅਤੇ ਹੁਨਰ ਵਿਕਾਸ ਤੇ ਧਿਆਨ ਕੇਂਦਰਿਤ ਕੀਤਾ ਗਿਆ ਏ
Addressing the convocation of Tezpur University in Assam through video conferencing, the Prime Minister said the New Education Policy focuses on new technology and skill development.
ਫਾਊਂਡੇਸ਼ਨ ਅਗੇਸਟ ਥੈਲੇਸੀਮੀਆ ਦੇ ਮਹਾਂ ਸਕੱਤਰ ਰਵਿੰਦਰ ਡੁਡੇਜਾ ਨੇ ਉਨ੍ਹਾਂ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਨਰੇਂਦਰ ਚੰਚਲ ਆਪਣੇ ਹਰ ਪ੍ਰੋਗਰਾਮ ਚ ਥੈਲੇਸੀਮੀਆ ਨਾਲ ਪੀੜਤ ਬੱਚਿਆਂ ਬਾਰੇ ਗੱਲ ਕਰਦੇ ਸਨ
Ravindra Dudeja, General Secretary, Foundation Against Thalassemia expressed grief over his death and said that Narendra Chanchal used to talk about the children suffering from Thalassemia in his every programme.
ਉਨ੍ਹਾਂ ਇਸ ਮੌਕੇ ਬੋਰਡ ਨੂੰ ਸੂਬੇ ਅੰਦਰ ਸਾਰੇ ਵਿਕਾਸ ਕੰਮਾਂ ਚ ਤੇਜ਼ੀ ਲਿਆਉਣ ਦੇ ਹੁਕਮ ਵੀ ਦਿੱਤੇ
He also directed the Board to expedite all development works in the state.
ਆਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਵੱਲੋਂ ਕੋਰੋਨਾ ਉਚਿਤ ਵਿਵਹਾਰ ਜਨ ਅੰਦੋਲਨ ਤਹਿਤ ਕੋਵਿਡ19 ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਲੜੀ ਆਓ ਕੋਵਿਡ ਕੋ ਹਰਾਏ ਚ ਅੱਜ ਦਾ ਸੰਦੇਸ਼ ਐ ਦਵਾਈ ਵੀ ਤੇ ਸਖਤਾਈ ਵੀ
AIR News Services Department launches COVID Appropriate Behaviour Awareness Series on COVID-19 as part of Jan Andolan Let us defeat COVID with todays message of Ai Daud Ai Daud Ai Se Se Se
ਪੰਜਾਬ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਪਿੰਡਾਂ ਨੂੰ ਸਾਫ ਅਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਚੱਲ ਰਹੇ ਸਾਰੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਨੇ
Punjab Water Supply and Sanitation Minister Razia Sultana has directed for timely completion of all ongoing projects to provide clean drinking water to the villages
ਇੱਥੇ ਇਹ ਦੱਸਣ ਯੋਗ ਕਿ ਪੰਜਾਬ ਦੀ ਝਾਕੀ ਨੂੰ ਲਗਾਤਾਰ ਪੰਜਵੇਂ ਸਾਲ ਗਣਤੰਤਰ ਦਿਵਸ ਪਰੇਡ ਲਈ ਚੁਣਿਆ ਗਿਐ
It is pertinent to mention here that the tableau of Punjab has been selected for the Republic Day Parade for the fifth consecutive year
ਸਾਲ 2019 ਵਿੱਚ ਪੰਜਾਬ ਦੀ ਝਾਕੀ ਨੇ ਸ਼ਾਨਦਾਰ ਪ੍ਰਾਪਤੀ ਦਰਜ ਕਰਦਿਆਂ ਤੀਜਾ ਸਥਾਨ ਜਿੱਤਿਆ ਸੀ
In the year 2019, Punjab tableau had registered impressive achievements and won the third place
ਇਨਾਂ ਪ੍ਰੋਜੈਕਟਾਂ ਦੇ ਮੁਕੰਮਲ ਹੋ ਜਾਣ ਤੋਂ ਬਾਅਦ ਇਨਾਂ ਜ਼ਿਲਿਆਂ ਦੇ ਉਨਾਂ ਪਿੰਡਾਂ ਨੂੰ ਸ਼ੁੱਧ ਪਾਣੀ ਮਿਲੇਗਾ ਜਿਨਾਂ ਵਿਚ ਯੂਰੇਨੀਅਮ ਫਲੋਰਾਇਡ ਅਤੇ ਆਰਸੈਨਿਕ ਦੀ ਸਮੱਸਿਆ ਏ
On completion of these projects, the villages in these districts which have problem of Uranium Fluoride and Arsenic will get pure water
ਗਣਤੰਤਰ ਦਿਵਸ ਮੌਕੇ ਨਵੀਂ ਦਿੱਲੀ ਚ ਹੋਣ ਵਾਲੀ ਪਰੇਡ ਵਿਚ ਇਸ ਵਾਰ ਪੰਜਾਬ ਦੀ ਝਾਕੀ ਸਦੀਵੀ ਮਾਨਵੀ ਕਦਰਾਂਕੀਮਤਾਂ ਧਾਰਮਿਕ ਸਹਿਹੋਂਦ ਅਤੇ ਧਰਮ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਦੀ ਖਾਤਰ ਆਪਣਾ ਮਹਾਨ ਜੀਵਨ ਕੁਰਬਾਨ ਕਰਨ ਵਾਲੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਦ੍ਰਿਸ਼ਮਾਨ ਕਰੇਗੀ
At the Republic Day Parade in New Delhi, the tableau of Punjab will showcase the unparalleled martyrdom of the ninth Sikh Guru, Guru Teg Bahadur, who laid down his life for upholding the eternal human values, religious harmony and freedom of religion
ਉਨ੍ਹਾਂ ਕਿਹਾ ਕਿ ਇਹ ਸਭ ਵੋਟਰਾਂ ਨੂੰ ਭਰਮਾਉਣ ਲਈ ਕੀਤਾ ਜਾ ਰਿਹੈ
This is all being done to lure voters, he said.
ਉਨ੍ਹਾਂ ਅਧਿਕਾਰੀਆਂ ਨੂੰ ਪੰਜਾਬ ਭਰ ਵਿਚ ਜਿੰਨੇ ਵੀ ਪ੍ਰੋਜੈਕਟ ਚੱਲ ਰਹੇ ਨੇ ਉਨਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਕੇਂਦਰ ਸਰਕਾਰ ਨਿਰਮਾਤਾ ਕੰਪਨੀਆਂ ਅਤੇ ਫੰਡ ਮੁਹੱਈਆ ਕਰਵਾਉਣ ਵਾਲੀਆਂ ਏਜੰਸੀਆਂ ਖਾਸ ਤੌਰ ਤੇ ਵਿਸ਼ਵ ਬੈਂਕ ਅਤੇ ਨਾਬਾਰਡ ਨਾਲ ਪੂਰਾ ਤਾਲਮੇਲ ਰੱਖਣ ਲਈ ਵੀ ਕਿਹਾ
He also asked the officials to coordinate with the Central Government Producer Companies and funding agencies, especially the World Bank and NABARD, for timely completion of all the ongoing projects across Punjab
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਉਨ੍ਹਾਂ ਦੀ ਮੌਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ
President of India, Shri Ram Nath Kovind has condoled the passing away of Union Minister for Information & Broadcasting, Shri Prakash Javadekar.
ਉਨ੍ਹਾਂ ਕਿਹਾ ਕਿ ਭਾਰਤ ਸਮੱਸਿਆਵਾਂ ਦਾ ਹੱਲ ਕੱਢਣ ਲਈ ਪ੍ਰਯੋਗ ਕਰਨ ਤੋਂ ਨਹੀਂ ਡਰਦਾ
He said that India is not afraid to experiment to find solutions
ਰਾਸ਼ਟਰਪਤੀ ਨੇ ਆਪਣੇ ਸ਼ੋਕ ਸੰਦੇਸ਼ ਚ ਉਨ੍ਹਾਂ ਦੀ ਮੌਤ ਨੂੰ ਸੰਗੀਤ ਖ਼ਾਸ ਕਰਕੇ ਭਗਤੀ ਸੰਗੀਤ ਲਈ ਵੱਡਾ ਘਾਟਾ ਦਸਿਐ
In his condolence message, the President has described his death as a great loss to music, especially devotional music.
ਬੁਲਾਰੇ ਨੇ ਦਸਿਆ ਕਿ ਬੈਠਕ ਵਿਚ ਜਨਤਕ ਨਿੱਜੀ ਭਾਈਵਾਲੀ ਨਾਲ ਲੁਧਿਆਣਾ ਵਿਚ ਪ੍ਰਦਰਸ਼ਨੀ ਕੇਂਦਰ ਸਥਾਪਤ ਕਰਨ ਲਈ 125 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਵੀ ਕਾਰਜ ਬਾਅਦ ਪ੍ਰਵਾਨਗੀ ਦਿੱਤੀ ਗਈ ਐ
The meeting also gave ex-post facto approval to the Rs 125 crore project for setting up an exhibition centre in Ludhiana in Public Private Partnership mode.
ਇਨ੍ਹਾਂ ਪ੍ਰੋਜੈਕਟਾਂ ਨੂੰ ਮੁੱਖ ਮੰਤਰੀ ਬੋਰਡ ਦੇ ਚੇਅਰਮੈਨ ਹੋਣ ਦੇ ਨਾਤੇ ਪਹਿਲਾਂ ਹੀ ਪ੍ਰਵਾਨਗੀ ਦੇ ਚੁੱਕੇ ਨੇ
These projects have already been approved by the Chief Minister as Chairman of the Board.
ਉਨ੍ਹਾਂ ਕਿਹਾ ਕਿ ਸਾਡਾ ਕੋਵਿਡ19 ਪ੍ਰਬੰਧਨ ਦਰਸਾਉਦੈ ਕਿ ਜਿੱਥੇ ਸੰਕਲਪ ਅਤੇ ਲਚੀਲਾਪਨ ਹੁੰਦੈ ਉਥੇ ਵਸੀਲੇ ਕੁਦਰਤੀ ਤੌਰ ਤੇ ਮੁਹੱਈਆ ਹੋ ਜਾਂਦੇ ਨੇ
He said that our COVID-19 management shows that resources are available naturally where there is determination and flexibility
ਕੱਲ੍ਹ ਪ੍ਰੋਗਰਾਮ ਦੇ ਤੀਜੇ ਦਿਨ ਨਾਟਕ ਇਕਾਂਗੀ ਮਿਮਕਰੀ ਅਤੇ ਲਲਿਤ ਕਲਾ ਤੇ ਆਧਾਰਿਤ ਕਈ ਪੇਸ਼ਕਾਰੀਆਂ ਵੇਖਣ ਨੂੰ ਮਿਲੀਆਂ
Day 3 saw a number of performances based on play Ekangee Mimkri and Fine Arts
ਅੱਜ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਕੌਮੀ ਸੈਰ ਸਪਾਟਾ ਪੁਰਸਕਾਰ ਭੇਂਟ ਕੀਤੇ
The Vice President of India, Shri M.Venkaiah Naidu presented the National Tourism Awards on the occasion of World Tourism Day today
ਉਪ ਰਾਸ਼ਟਰਪਤੀ ਨੇ ਕਿਹਾ ਕਿ 1901 ਤੋਂ ਲੈ ਕੇ 2018 ਤੱਕ ਸਾਰੇ ਸੂਬਿਆਂ ਘਰੇਲੂ ਸੈਨਾਲੀਆਂ ਦੀ ਗਿਣਤੀ ਚ 13 ਆਸਾਰੀਆ 11 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਐ
The Vice President said that from 1901 to 2018, the number of domestic troops in all the States registered a growth of 13% and 11% respectively
ਸ੍ਰੀ ਆਨੰਦਪੁਰ ਸਾਹਿਬ ਚ ਹੋਲਾ ਮੁਹੱਲਾ ਮੇਲਾ ਅੱਜ ਤੋਂ ਸ਼ੁਰੂ ਹੋ ਗਿਐ
Hola Mohalla Mela at Sri Anandpur Sahib begins today
9 ਆਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਵੱਲੋਂ ਅੱਜ ਚੰਡੀਗੜ੍ਹ ਚ ਹਰਿਆਣਾ ਵਿਧਾਨ ਸਭਾ ਚੋਣਾਂ ਅਤੇ ਪੰਜਾਬ ਚ ਹੋ ਰਹੀਆਂ ਉਪ ਚੋਣਾਂ ਦੇ ਮੱਦੇਨਜਰ ਆਕਾਸ਼ਵਾਣੀ ਦੇ ਰਿਪੋਟਰਾਂ ਲਈ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ
9 The News Services Department of All India Radio today organized a workshop on AIR Reporting in view of Haryana Assembly Elections in Chandigarh and Bye-Elections in Punjab.
ਇਸ ਲੜੀ ਦਾ ਦੂਜਾ ਮੈਚ ਕੱਲ੍ਹ ਖੇਡਿਆ ਜਾਏਗਾ
The second match of the series will be played tomorrow
ਚੰਡੀਗੜ੍ਹ ਦੇ ਸੈਕਟਰ 42 ਸਥਿਤ ਲੜਕੀਆਂ ਦੇ ਸਰਕਾਰੀ ਕਾਲਜ ਚ ਚਲ ਰਿਹਾ ਜੋਨਲ ਯੁਵਾ ਤੇ ਵਿਰਾਸਤੀ ਮੇਲਾ ਅੱਜ ਖਤਮ ਹੋ ਗਿਆ
The ongoing Zonal Youth and Heritage Festival at the Government College for Girls, Sector 42, Chandigarh, concluded today.
ਸੋਸ਼ਲ ਮੀਡੀਆ ਸੰਗਠਨਾਂ ਨੇ ਭਰੋਸਾ ਦਵਾਇਐ ਕਿ ਇਨ੍ਹਾਂ ਦੇ ਪਲੇਟਫਾਰਮਾਂ ਤੇ ਦਿੱਤੇ ਜਾਣ ਵਾਲੇ ਸਾਰੇ ਸਿਆਸੀ ਇਸ਼ਤਿਹਾਰਾਂ ਨੂੰ ਮੀਡੀਆ ਸਰਟੀਫਿਕੇਸ਼ਨ ਅਤੇ ਨਿਗਰਾਨ ਕਮੇਟੀ ਵੱਲੋਂ ਜਾਚਿਆਂ ਜਾਏਗਾ
Social Media Organizations assure that all political advertisements on their platforms will be scrutinized by Media Certification and Monitoring Committee
ਇਸ ਤੋਂ ਇਲਾਵਾ ਉਹ ਸਵੈ ਇੱਛਾ ਨਾਲ ਲੋਕਾਂ ਨੂੰ ਚੋਣ ਕਾਨੂੰਨ ਚੋਣ ਜ਼ਾਬਤੇ ਅਤੇ ਹੋਰ ਚੋਣਾਂ ਸਬੰਧਤ ਹਿਦਾਇਤਾਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਮੁਹਿੰਮ ਸ਼ੁਰੂ ਕਰਨਗੇ
In addition, they will also voluntarily launch a campaign to create awareness among the people about the Model Code of Conduct and other election related instructions
ਮੇਲੇ ਦੇ ਆਖਰੀ ਦਿਨ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉਪ ਕੁਲਪਤੀ ਪ੍ਰੋਫੈਸਰ ਰਾਜ ਕੁਮਾਰ ਨੇ ਮੇਲੇ ਚ ਵਿਦਿਆਰਥਣਾਂ ਵੱਲੋਂ ਪੇਸ਼ ਕੀਤੇ ਗਏ ਸ਼ਾਸਤਰੀ ਅਤੇ ਲੋਕ ਨਾਚਾਂ ਚ ਵਿਖਾਏ ਹੁਨਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਆਯੋਜਨ ਯੁਵਾ ਪੀੜੀ ਚ ਜੋਸ਼ ਭਰਦੇ ਨੇ ਉਥੇ ਉਨ੍ਹਾਂ ਨੂੰ ਆਪਣੇ ਸਭਿਆਚਾਰ ਨਾਲ ਜੁੜੇ ਰਹਿਣ ਲਈ ਵੀ ਪ੍ਰੇਰਿਤ ਕਰਦੇ ਨੇ
Prof Raj Kumar, Vice-Chancellor, Panjab University, Chandigarh, was the chief guest on the concluding day.
ਇਸ ਮੌਕੇ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਚਐਸ ਸਰਾਂ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਕਰੀਅਰ ਸਬੰਧੀ ਟੀਚਿਆਂ ਦੀ ਪ੍ਰਾਪਤੀ ਦੇ ਨਾਲ ਨਾਲ ਵਾਤਾਵਰਨ ਸੰਭਾਲ ਸਬੰਧੀ ਵੀ ਅਹਿਮ ਭੂਮਿਕਾ ਨਿਭਾਉਣ
Speaking on the occasion, Additional Deputy Commissioner Development HS Sra exhorted the youth to play an important role in achieving their career goals as well as environmental protection
ਪ੍ਰਧਾਨ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਕੈਪਟਨ ਅਮਰਿੰਦਰ ਨੇ ਡੇਅਰੀ ਦੀ ਰਾਜ ਅਤੇ ਦੇਸ਼ ਦੀ ਸਮੁੱਚੀ ਆਰਥਿਕ ਖੁਸ਼ਹਾਲੀ ਲਈ ਮਹੱਤਤਾ ਤੇ ਜ਼ੋਰ ਦਿੱਤਾ
In a letter to the Prime Minister, Captain Amarinder stressed the importance of dairy for the economic prosperity of the state and the country as a whole
ਅੱਜ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ ਜਾ ਰਿਹੈ ਇਸ ਸਾਲ ਪਹਿਲੀ ਵਾਰ ਭਾਰਤ ਵਿਸ਼ਵ ਸੈਰ ਸਪਾਟਾ ਦਿਵਸ ਦੇ ਸਮਾਗਮਾਂ ਦੀ ਮੇਜ਼ਬਾਨੀ ਕਰ ਰਿਹੈ ਜਿਸ ਦਾ ਵਿਸ਼ਾ ਸੈਰ ਸਟਾਪਾ ਅਤੇ ਨੌਕਰੀਆਂ ਸਾਰਿਆਂ ਲਈ ਬਿਹਤਰ ਭਵਿੱਖ ਰੱਖਿਆ ਗਿਐ
World Tourism Day being celebrated today For the first time this year, India is hosting the celebrations of World Tourism Day with the theme of Tourism Stops and a Better Future for All Jobs
ਇਕ ਸਰਕਾਰੀ ਬਿਆਨ ਚ ਕਿਹਾ ਗਿਐ ਕਿ ਸਰਕਾਰ ਵੱਲੋਂ 1805 ਕਰੋੜ ਰੁਪੈ ਕੇਂਦਰੀ ਸਾਹਇਤਾ ਵਜੋਂ ਦਿੱਤੇ ਜਾਣਗੇ
An amount of Rs 1805 crore will be given as central assistance by the government.
ਫੌਜ ਦੀ ਟੁਕੜੀ ਨੇ ਹਥਿਆਰ ਉਲਟੇ ਕਰਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ
Army pays homage to martyrs by reversing their arms
ਆਰਸੀਈਪੀ ਦੇ ਘੇਰੇ ਵਿਚ ਅਜਿਹੇ ਉਤਪਾਦਾਂ ਨੂੰ ਸ਼ਾਮਲ ਕਰਨ ਦੇ ਖਦਸ਼ੇ ਬਾਰੇ ਮੁੱਖ ਮੰਤਰੀ ਨੇ ਕਿਹੈ ਕਿ ਇਸ ਨਾਲ ਕਿਸਾਨਾਂ ਦੇ ਆਰਥਿਕ ਹਿੱਤਾਂ ਤੇ ਬਹੁਤ ਮਾੜਾ ਅਸਰ ਪਵੇਗਾ
On the apprehension that such products would be included in the ambit of RCEP, the Chief Minister said that this would adversely affect the economic interests of the farmers
ਸ਼ੋਸਲ ਮੀਡੀਆ ਪਲੇਟਫਾਰਮ ਹਰਿਆਣਾ ਅਤੇ ਮਹਾਂਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਨਾਲ ਭਵਿੱਖ ਚ ਹੋਣ ਵਾਲੀਆਂ ਚੋਣਾਂ ਲਈ ਆਪਣੀ ਸਵੈ ਇੱਛਾ ਨਾਲ ਆਪਣੇ ਤੇ ਚੋਣ ਜ਼ਾਬਤਾ ਲਾਗੂ ਕਰਨਗੇ
Social media platforms to voluntarily implement code of conduct for Haryana and Maharashtra assembly elections as well as future elections
ਭਾਰਤ ਦੇ ਇੰਟਰਨੈੱਟ ਅਤੇ ਮੋਬਾਈਲ ਸੰਗਠਨਾਂ ਅਤੇ ਸ਼ੋਸਲ ਮੀਡੀਆ ਪਲੇਟਫਾਰਮ ਫੇਸਬੁੱਕ ਵੱਟਸਐਪ ਟਵੀਟਰ ਗੂਗਲ ਸ਼ੇਅਰ ਚੈਟ ਅਤੇ ਟਿਕ ਟੋਕ ਨੇ ਚੋਣਾਂ ਦੌਰਾਨ ਆਪਣੀ ਸਵੈ ਇੱਛਾ ਨਾਲ ਆਪਣੇ ਉਪਰ ਚੋਣ ਜ਼ਾਬਤਾ ਲਾਗੂ ਕਰਨ ਚ ਸਹਿਮਤੀ ਦਿੱਤੀ ਐ
Internet and Mobile Association of India (IAMAI) and social media platforms like Facebook, WhatsApp, Twitter, Google Share Chat and TikTok have agreed to voluntarily implement the Model Code of Conduct during the elections.
ਆਪ੍ਰੇਸ਼ਨ ਫਲੱਡ ਦੀ ਸ਼ੁਰੂਆਤ ਤੋਂ ਬਾਅਦ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਲਗਾਤਾਰ ਕੀਤੀਆਂ ਗਈਆਂ ਪਹਿਲਕਦਮੀਆਂ ਸਦਕਾ ਇਸ ਖੇਤਰ ਨੂੰ ਵੱਡਾ ਹੁਲਾਰਾ ਮਿਲਿਐ
Continuous initiatives taken by the Central and State Governments since the launch of Operation Flood have given a major boost to the sector
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਾਰਜਸ਼ਾਲਾ ਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਚੋਣਾਂ ਦੀਆਂ ਤਿਆਰੀਆਂ ਅਤੇ ਚੋਣ ਜ਼ਾਬਤੇ ਬਾਰੇ ਵਿਸਥਾਰ ਨਾਲ ਦੱਸਿਆ
Haryana Chief Electoral Officer Anurag Aggarwal was the chief guest at the workshop and gave a detailed presentation of the election preparations and the model code of conduct.
ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਖੇਡ ਵਿਭਾਗ ਦੇ ਅਡੀਸ਼ਨਲ ਮੁੱਖ ਸਕੱਤਰ ਸੰਜੇ ਕੁਮਾਰ ਨੇ ਕੀਤਾ
The tournament was inaugurated by Sanjay Kumar, Additional Chief Secretary, Sports Department.
ਉਨ੍ਹਾਂ ਕਿਹਾ ਕਿ ਆਲੇ ਦੁਆਲੇ ਦੀ ਸਵੱਛਤਾ ਅਤੇ ਪੋਲੀਥੀਨ ਰਹਿਤ ਸਮਾਜਿਕ ਜੀਵਨ ਵੀ ਨੌਜਵਾਨਾਂ ਦੇ ਟੀਚੇ ਹੋਣੇ ਚਾਹੀਦੇ ਨੇ
He said that cleanliness of surroundings and polythene free social life should also be the goal of the youth
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਵੇਲੇ ਦੇਸ਼ ਵਿਚ 80 ਮਿਲੀਅਨ ਤੋਂ ਵੀ ਵਧੇਰੇ ਭਾਰਤੀ ਪੇਂਡੂ ਪਰਿਵਾਰ ਡੇਅਰੀ ਕਿੱਤੇ ਵਿਚ ਸਰਗਰਮ ਨੇ
The Chief Minister pointed out that currently more than 80 million Indian rural families are active in the dairy sector in the country
ਚੰਡੀਗੜ੍ਹ ਦੇ ਸੈਕਟਰ 42 ਸਥਿਤ ਲੜਕੀਆਂ ਦੇ ਸਰਕਾਰੀ ਕਾਲਜ ਚ ਚੱਲ ਰਿਹਾ ਜੋਨਲ ਯੁਵਾ ਤੇ ਵਿਰਾਸਤੀ ਮੇਲਾ ਅੱਜ ਸਭਿਆਚਾਰ ਦੀ ਸੰਭਾਲ ਦਾ ਸੁਨੇਹਾ ਦੇ ਕੇ ਖਤਮ ਹੋ ਗਿਆ
The ongoing Zonal Youth and Heritage Festival of the Government College for Girls, Sector 42, Chandigarh, concluded today with a message to preserve the culture.
ਪੰਜਾਬ ਖੇਡ ਵਿਭਾਗ ਅਤੇ ਵਾਲੀਬਾਲ ਫੈਡਰੇਸ਼ਨ ਵੱਲੋਂ ਜੱਲਿਆਂਵਾਲਾ ਬਾਗ ਸਾਕੇ ਦੇ 100 ਸਾਲ ਮੁਕੰਮਲ ਹੋਣ ਤੇ ਫੈਡਰੇਸ਼ਨ ਨੈਸ਼ਨਲ ਗੋਲਡ ਕੱਪ ਆਫ ਵਾਲੀਬਾਲ ਦੇ ਮੁਕਾਬਲੇ ਅਜ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਲਟੀਪਰਪਜ ਜਿਮਨੇਜੀਅਮ ਵਿੱਚ ਸ਼ੁਰੂ ਹੋ ਗਏ ਨੇ
To mark the 100th anniversary of Jallianwala Bagh massacre, the Punjab Sports Department and Volleyball Federation today organised the Federation National Gold Cup of Volleyball at the Multipurpose Gymnasium of Sri Guru Nanak Dev University
ਉਨ੍ਹਾਂ ਇਹ ਵੀ ਦਸਿਆ ਕਿ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੇ ਗਏ ਮੋਬਾਈਲ ਐਪ ਸੀਵਿਜਿਲ ਉਪਰ ਆਈ ਸ਼ਿਕਾਇਤ ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਏ
He also informed that the mobile app cVIGIL launched by the Election Commission of India is being used for prompt action on complaints received on the app.
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਡੇਅਰੀ ਉਤਪਾਦਾਂ ਨੂੰ ਖੇਤਰੀ ਵਿਆਪਕ ਆਰਥਿਕ ਭਾਈਵਾਲੀ ਆਰਸੀਈਪੀ ਲਈ ਹੋਣ ਵਾਲੀ ਗੱਲਬਾਤ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਏ
Punjab Chief Minister Captain Amarinder Singh has urged Prime Minister Narendra Modi to exclude dairy products from the purview of the Regional Comprehensive Economic Partnership (RCEP) negotiations
ਉਨ੍ਹਾਂ ਨੇ ਕਿਹਾ ਕਿ ਕੁਦਰਤ ਸਾਨੂੰ ਜੀਵਨ ਲਈ ਹਰ ਇਕ ਸੁੱਖ ਸਹੂਲਤ ਦੇ ਰਹੀ ਏ ਅਤੇ ਅਜਿਹੇ ਵਿਚ ਸਾਨੂੰ ਆਪਣੇ ਸੌੜੇ ਹਿੱਤਾਂ ਲਈ ਕੁਦਰਤ ਦਾ ਘਾਣ ਨਹੀਂ ਕਰਨਾ ਚਾਹੀਦੈ
He said that nature provides us every facility of life and therefore, we should not pollute nature for our own selfish interests.
ਸੰਯੁਕਤ ਚੋਣ ਅਧਿਕਾਰੀ ਡਾ ਇੰਦਰਜੀਤ ਸਿੰਘ ਨੇ ਵੀ ਮੌਜੂਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦਸਿਆ ਕਿ ਚੋਣਾਂ ਚ ਪੱਤਰਕਾਰ ਕੀਵੇਂ ਅਹਿਮ ਭੂਮਿਕਾ ਨਿਭਾ ਸਕਦੇ ਨੇ
Joint Electoral Officer Dr Inderjit Singh also answered questions from the media present on the role of journalists in the elections
ਉਨ੍ਹਾਂ ਚੋਣਾਂ ਨਾਲ ਸਬੰਧਤ ਕਈ ਸਵਾਲਾਂ ਦੇ ਜਵਾਬ ਦੇ ਕੇ ਲੋਕਾਂ ਦੇ ਸੰਕਿਆ ਨੂੰ ਦੂਰ ਕੀਤਾ
He addressed the gathering by answering a number of election related questions
ਇਸ ਤੋਂ ਪਹਿਲਾਂ ਆਕਾਸ਼ਵਾਣੀ ਦੇ ਸਮਾਚਾਰ ਸੇਵਾ ਵਿਭਾਗ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਵਧੀਕ ਮਹਾਂਨਿਦੇਸ਼ਕ ਆਕਾਸ਼ ਲੱਛਮਣ ਨੇ ਆਕਾਸ਼ਵਾਣੀ ਦੇ ਪੱਤਰਕਾਰਾਂ ਨੂੰ ਦਸਿਆ ਕਿ ਉਨ੍ਹਾਂ ਨੇ ਚੋਣਾਂ ਦੌਰਾਨ ਰਿਪੋਰਟਿੰਗ ਕਰਦੇ ਹੋਏ ਕਿੰਨਾ ਗੱਲਾਂ ਦਾ ਧਿਆਨ ਰੱਖਣੈ ਅਤੇ ਕਿਵੇਂ ਆਕਾਸ਼ਵਾਣੀ ਦੇ ਜ਼ਾਬਤੇ ਅਤੇ ਚੋਣ ਜ਼ਾਬਤੇ ਦੀ ਪਾਲਣਾ ਕਰਨੀ ਐ
Earlier, Additional Director General Akash Lachman, who was specially present from the News Services Division of All India Radio, told AIR journalists how much they have to be careful while reporting during elections and how to follow the code of conduct and election code of conduct of All India Radio
ਵਿਸ਼ਵ ਸੈਰ ਸਪਾਟਾ ਦਿਵਸ ਦੇ ਮੌਕੇ ਤੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਅੱਜ ਨਵੀਂ ਦਿੱਲੀ ਚ ਸਮਾਗਮ ਦੌਰਾਨ ਕੌਮੀ ਸੈਰ ਸਪਾਟਾ ਪੁਰਸਕਾਰ ਵੰਡੇ
The Vice President of India, Shri M. Venkaiah Naidu presented the National Tourism Awards on the occasion of World Tourism Day in New Delhi today.
ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਤਹਿਤ ਹੋਰ ਇਕ ਲੱਖ 23 ਹਜ਼ਾਰ ਮਕਾਨ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਐ
Central Government approves construction of 1.23 lakh more houses under Pradhan Mantri Awas Yojana Urban