utterance_id
stringlengths
11
11
text
stringlengths
1
318
audio
audioduration (s)
2
316
utt00140758
ਹਮ
utt00140763
ਕਹਿ, ਕਹਿ ਕੇ ਦੇਖਣਾ ਹੀ ਇੱਕ ਵਾਰ।
utt00140764
ਹਮ ਮੈਂ ਕਹਿੰਨਾ ਉਨੂੰ ਯਾਰ ਵੀ ਦੇ ਪੈਸੇ ਮੇਰੇ ਏਦਾ ਥੋੜੀ ਚੱਲਦਾ।
utt00140765
ਬੰਦੇ ਨੂੰ ਸਮਝਣਾ ਵੀ ਚਾਹੀਦਾ ਕਿ ਲੋੜ ਤਾਂ ਹੈ।
utt00140766
ਹਮ
utt00140767
ਹਾਂਜੀ ਉਹ ਤਾਂ ਉੁਨਾਂ ਨੂੰ ਸਮਝਣਾ ਚਾਹੀਦਾ।
utt00140768
ਹਮ
utt00140771
ਉਹੀ ਤਾਂ ਗੱਲ ਹੈਗੀ ਨਾ ਪਰ ਪੈਣ ਤੇ ਬੰਦੇ ਨੂੰ ਚੀਜ਼ ਨਾ ਮਿਲੇ ਪਰ ਬਾਦ ਮਿਲਣ ਚ ਕੋਈ ਫੈਦਾ ਨੀ ਹੁੰਦਾ ਗਾ ਨਾ।
utt00140772
ਹਮ ਇਵੀਂ ਗੱਲ ਐ।
utt00140775
ਹਮ
utt00140776
ਹੋਰ ਸੁਣਾਉ ਤੁਸੀਂ ਮੈਂ ਸੁਣਿਆ ਸੀਗਾ ਤੁਸੀਂ ਪਿੰਡ ਚੱਲੇ ਹੈਗੇ ਆ।
utt00140778
ਹਾਂਜੀ ਪੜਿਆ ਪੁੜਿਆ ਵੀ ਕੁੱਝ ਹੀ ਨੀ ਆਉਂਦਾ ਹੈਗਾ ਕੁੱਝ ਆਉਂਦਾ ਵੀ ਨੀ ਆਉਂਦਾ ਹੈਗਾ।
utt00140779
ਨਹੀਂ ਨਹੀਂ ਆਉਂਦਾ ਹੁਣਾ ਆਉਂਦਾ ਤਾਂ।
utt00140780
ਪਹਿਲੇ ਆਲੇ ਨੰਬਰਾਂ ਦਾ ਕੀ ਬਣਿਆ, ਕਿੰਨੇ ਕਿੰਨੇ ਨੰਬਰ ਆਏ, ਚੈੱਕ ਨੀ ਕੀਤਾ ਹੈਗਾ ਤੁਹੀਂ ਡੀਟੇਲ।
utt00140781
ਉਹ ਨੀ ਮੈਂ ਚੈੱਕ ਕੀਤਾ।
utt00140783
ਮੈਨੂੰ ਨਤੀਜਾ ਵੇਖਦਾ, ਮੈ ਨਤੀਜਾ।
utt00140784
ਹਾਂਜੀ ਹਾਂਜੀ ਨਤੀਜਾ ਦੇਖਣਾ ਪੁਣਾ ਕਿ ਆਇਆ ਕੀ ਨੀ ਆਇਆ ਦਿੱਖਣਾ ਪੈਣਾ ਤੈਨੂੰ ਤਾਹੀਂ ਅੱਗੇ ਬੰਦਾ ਓ ਉਸ ਹਿਸਾਬ ਨਾਲ ਅਗਲੇ ਪੇਪਰ, ਅਗਲੇ ਪੇਪਰਾਂ ਦੀ ਤਿਆਰੀ ਕਰਦਾ ਨਾ ਫਿਰ।
utt00140786
ਹਾਂਜੀ ਹਾਂਜੀ।
utt00140789
ਹਾਂਜੀ ਇਸ ਕਰਕੇ ਮੈਂ ਕਰਦਾ ਪਿਆ।
utt00140790
ਹਮ ਅੱਜ ਜਲੇਬੀਆ ਖਾ ਕੇ ਆਈਏ।
utt00140793
ਉੱਤੋਂ ਜਲੇਬੀਆਂ ਮੰਗਾਣੀਆਂ ਹੈਗੀਆ ਤੇ ਨਾਲੇ ਪੈਸੇ ਨੀ ਹੈਗੇ ਕੋਲ ਤੇ ਕਿੱਥੋਂ ਖਾਣੀਆ ਜਲੇਬੀਆਂ ਪੰਦਰਾਂ ਰੁਪਏ ਸੀਗੇ ਓਵੀਂ ਉੱਡਗੇ।
utt00140794
ਕਿਵੇਂ ਹਵਾ ਚ ਉੱਡਗੇ।
utt00140795
ਐਂਵੇ ਟਰਾਂਜਿਕਸ਼ਨ ਕੀਤੀ ਸੀਗੀ ਇੱਕ ਤੇ ਓਦੇ ਨਾਲ ਹੀ ਉੱਡ ਗਈ ਹੀ, ਮੈਸਿਜ ਆ ਗਿਆ ਸੀ।
utt00140796
ਚੱਲ ਛੱਡ, ਕੋਈ ਗੱਲ ਨੀ।
utt00140797
ਕਿ ਪਤਾ ਸਾਨੂੰ ਖੁਰਾਕ ਲੱਗਣੀ ਸਹੀ।
utt00140798
ਹਮ
utt00140800
ਇਹ ਆਪਣਾ ਚੋਥਾ ਆ ਨਾ ਕੰਮ ਜਿਹੜਾ।
utt00140801
ਆਹੋ ਆ ਜੇ, ਜੇ ਪਹਿਲੇ ਆਲੀ ਜੋੜ ਕੇ ਕਰਾਂਗੇ ਤਾਂ ਪੰਜਵਾਂ ਹੈਗਾ।
utt00140802
ਜੇ ਨਹੀਂ ਜੁੜੇਗੀ ਪਹਿਲੇ ਆਲੀ ਤੇ ਚੋਥਾ ਹੈਗਾ।
utt00140803
ਨਹੀਂ ਨਹੀਂ ਓਵੀਂ ਜੁੜਨਾ ਵਿੱਚ।
utt00140807
ਅੱਛਾ।
utt00140808
ਚੱਲ ਕੋਈ ਗੱਲ ਨੀ।
utt00140811
ਹੋਰ ਸੁਣਾਉ ਕੀ ਕਰਦੇ ਪਏ, ਘਰ ਗੱਲਬਾਤ ਹੋਈ ਮੰਮੀ ਨਾਲ, ਕੀ ਕਹਿੰਦੇ ਮੋਟਰ ਜਿਹੜੀ ਸੜਗੀ ਪੈਗੀ ਓ।
utt00140812
ਹਾਂ ਸੜੀ ਨੀ ਸੀ, ਓਦੀਆ ਤਾਰਾਂ ਸੜਗੀਆਂ ਸੀ।
utt00140814
AC ਦੀਆਂ ਮੋਟਰ ਦੀਆਂ ਤਾਰਾਂ ਸੀਗੀਆ।
utt00140817
ਮੋਟਰ ਦੀਆਂ।
utt00140819
ਇਹ ਬੋਰਾਂ ਦੀ ਮੋਟਰ ਨੀ ਹੁੰਦੀ ਮੱਛੀ ਮੋਟਰ।
utt00140821
ਘਰੇ ਜਿਹੜੀ ਆਪਣਾ, ਜਿਦੇ ਥਾਣੀ ਪਾਣੀ ਪਾਣੀ ਨਿਕਲਦਾ।
utt00140822
ਕੀ ਕਹਿੰਦੇ ਪੈ।
utt00140823
ਪਾਣੀ ਵਾਲੀ, ਪਾਣੀ ਵਾਲੀ ਮੋਟਰ।
utt00140824
ਨੀ ਥਾਈਂ ਧਰਤੀ ਦੇ ਵਿੱਚੋਂ ਪਾਣੀ ਨਿਕਲਦਾ ਉੱਤੋਂ ਤੱਕ।
utt00140826
ਆਹੋ ਉਹ ਮੋਟਰ ਹੁੰਦੀ ਆ ਇਸ ਕਰਕੇ।
utt00140827
ਅੱਛਾ ਤੇ ਫਿਰ ਕੀ ਹੋਇਆ ਉਨੂੰ ਮੋਟਰ ਨੂੰ।
utt00140828
ਕਿਵੇਂ।
utt00140829
ਮੈਂ ਕਹਿੰਦੀ ਆ ਤੇ ਕਿ ਹੋਇਆ ਫਿਰ ਮੋਟਰ ਨੂੰ।
utt00140830
ਮੋਟਰ ਨੂੰ ਕੁੱਝ ਨੀ ਹੋਇਆ।
utt00140831
ਪੁਆ ਲਿਆ ਤਾ ਤਾਂਰਾ ਕੀ ਨੀ ਪੁਆਈਆ।
utt00140832
ਉਹ ਚਾਚੇ ਮੇਰੇ ਨੂੰ ਕਿਹਾ ਸੀਗਾ ਵੀ ਫੱਟੇ ਲਾ।
utt00140833
ਤੇ ਕੀ ਕਹਿੰਦਾ ਚਾਚਾ ਕਦ, ਕਦੋਂ ਆਉ ਆਊਗਾ ਕਦੋਂ।
utt00140834
ਅੱਛਾ ਤੇ।
utt00140836
ਅ ਦੋ ਕ ਮਿਲ।
utt00140837
ਹੈਗਾ ਦ ਕ ਮਿਲ ਦੂਰ ਤੇ ਚਾਚਾ ਘਰ ਨੀ ਹੈਗਾ, ਤਾਂਹੀ ਕਿਹਾ ਓਨੇ ਕਿ ਇੱਕ ਘੰਟਾ ਕ ਲੱਗਜੂ ਆਉਣ ਨੂੰ।
utt00140840
ਕੱਲ ਵੀ ਕੋਈ ਤਿੰਨ ਜਗਾਂ ਤੋਂ ਤਾਰਾਂ ਤੋੜ ਗਿਆ ਸੀ ਸਾਡੇ ਘਰ।
utt00140842
ਓ ਕੰਬਾਈਨ ਆਲੇ ਹੁੰਦੇ ਨਾ ਜੋ ਮਸ਼ੀਨ ਵਾਲੇ।
utt00140843
ਹ ਹੁੰਦੇ ਆ ਜੀ, ਹਾਂਜੀ ਹਾਂਜੀ ਹੁੰਦੇ ਆ
utt00140844
ਉਨਾਂ, ਉਨਾਂ ਨੇ ਤੋੜਤੀ ਆ।
utt00140845
ਉਨਾਂ ਨੇ ਤਾਰਾਂ ਤੋੜਤੀਆਂ ਤੋਡੀਆ।
utt00140846
ਲਗਵਾਉਣ ਦਾ ਜਿੰਨਾਂ ਵੀ ਹੁੰਦਾ, ਹੁੰਦਾ ਹੈਗਾ ਨਾ ਜਿੰਨਾਂ ਨੇ ਤੋੜੀਆ ਸੀਗੀਆ।
utt00140847
ਨੀ ਭੱਜ ਗਏ ਸੀਗੇ।
utt00140848
ਉਹ ਭੱਜ ਗਏ ਸੀ ਤੇ ਫਿਰ ਕਿਡੇ।
utt00140851
ਫਿਰ ਮੇਰਾ ਚਾਚਾ ਲਾ ਕੇ ਗਿਆ।
utt00140853
ਹਾਂਜੀ।
utt00140854
ਅੱਛਾ ਵਧੀਆ ਹੋਗਿਆ ਤੇ ਫਿਰ ਉਹ ਦਿੰਦੇ ਨੀ ਆ ਉਹ ਮੁੜਕੇ।
utt00140855
ਨਹੀਂ ਚਾਚਾ ਹੁਣੀ ਲੱਗਾ ਦੁਕਾਨ ਤੇ ਸਿਖਾਣ ਨੂੰ।
utt00140860
ਚਾਚੇ ਨੇ ਸਿੱਖਿਆ ਹੋਣਾ ਸੀਗਾ ਨਾ ਇਹ ਕੰਮ ਇਹ ਵਾਲਾ, ਤਾਂਹੀ ਚਾਚੇ ਨੂੰ ਆਉਂਦਾ ਸੀ।
utt00140866
ਹਾਂਜੀ।
utt00140867
ਹੋਰ ਨਵੀਂ ਤਾਜ਼ੀ ਕੋਈ ਹੋਵੇ।
utt00140869
ਨਾ ਨਾ ਜੀ ਕੋਈ ਨੀ ਲੋੜ ਹੈਗੀ ਰੱਖੋ ਆਪਣੇ।
utt00140870
ਵਧੀਆ ਚੱਲਿਆ ਸਰਕਲ ਸਾਰਾ।
utt00140872
ਹਾਂਜੀ ਤੇ ਨਾਲ ਮੈਂ ਸੁਣਿਆ ਸੀਗਾ।
utt00140874
ਹਾਂਜੀ ਮੈਨੂੰ ਬੁਖਾਰ ਹੋਇਆ ਪਿਆ ਸਵੇਰ ਦਾ।
utt00140876
ਨਹੀਂ ਹਾਲੇ ਨੀ ਲਈ ਲੈਣੀ ਆ।
utt00140877
ਹਲੇ ਨੀ ਲਈ ਲੈਣੀ ਹੈਗੀ ਆ ਲੈ ਲੋ ਸਵੇਲੇ ਸਵੇਲੇ ਦਵਾਈ, ਕਿਉਂਕਿ ਲਈ ਹੋਵੇ ਤਾਂ ਬੰਦੇ ਨੂੰ ਹੁੰਦਾ ਨਾ ਕਿ ਅੱਗੇ ਬਿਮਾਰੀ ਵੱਧਣ ਤੋਂ ਪਹਿਲਾਂ ਬੰਦੇ ਦੇ।
utt00140878
ਹੋ ਜਾਂਦਾ ਮਤਲਬ ਸਾ ਕੰਮ ਸਾ ਕੰਮ ਸਹੀ ਹੋ ਜਾਂਦਾ ਥੋੜਾ।
utt00140879
ਕਿਸੇ ਵੀ ਬਿਮਾਰੀ ਦਾ ਇਲਾਜ ਜਿਹੜਾ ਹੁੰਦਾ ਹੈਗਾ ਨਾ ਟੈਮ ਤੇ ਵਕਤ ਦੇ ਨਾਲ ਸੰਭਾਲ ਲਵੇ ਜਾਵੇ ਨਾ ਚੀਜ਼ ਕੋਈ ਵੀ ਹੋਵੇ ਚਾਹੇ ਤਾਂ ਵਧੀਆ ਰਹਿੰਦਾ ਆ ਗਾ ਅੱਗੇ ਚਲ ਕੇ ਬੰਦੇ ਨੂੰ ਪਰੇਸ਼ਾਨੀ ਨੀ ਹੁੰਦੀ ਹੈਗੀ।
utt00140880
ਹਾਂਜੀ ਹਾਂਜੀ।
utt00140882
ਕੋਈ ਗੱਲ ਨੀ ਦੇਖਦੇ ਐ।
utt00140883
ਹਮ ਉਹ ਤਾਂ ਹੁਣ ਦਿੱਖਣਾ ਈ ਪੈਣਾ।
utt00140886
ਹਾਂਜੀ।
utt00140887
ਹੋਰ ਸੁਣਾਉ ਨਵੀਂ ਤਾਜ਼ੀ ਕੋਈ ਹੈਗੀ ਐ ਤੇ ਸੁਣਾਦੋ ਕੋਈ।
utt00140889
ਕੀ ਕਰਨਾ ਹੁਣ ਖਾਣ ਪੀਣ ਵਈ ਓਦੋਂ ਹੀ ਪੂਰਾ ਹੋ ਸਕਦਾ, ਜਦੋਂ ਬੰਦੇ ਕੋਲ ਹੋਵੇ ਕੁੱਝ।